ਡੀਸੀ ਅੰਮ੍ਰਿਤਸਰ ਸਾਕਸੀ ਸਾਹਨੀ ਦੀ ਇੱਕ ਵੱਡੀ ਕਾਰਵਾਈ
ਬਾਲ ਵਿਕਾਸ ਵਿਭਾਗ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਕੀਤੀ ਕਾਰਵਾਈ
ਆਸ ਪਾਸ ਸਰਾਵਾਂ ਅਤੇ ਰਸਤਿਆਂ ਚ ਭਿਖਾਰੀਆਂ ਨੂੰ ਕੀਤਾ rescue
ਬਜ਼ੁਰਗ ਮਤਾਵਾਂ, ਮਰਦ ਅਤੇ ਛੋਟੇ ਬੱਚੇ ਹਰ ਵਰਗ ਨੂੰ ਕੀਤਾ ਰੈਸਕਿਊ
ਇਹਨਾਂ ਦੇ ਜਾਂਚ ਕਰਨ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ
ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਈ ਕਈ ਸਾਲਾਂ ਤੋਂ ਇੱਥੇ ਜੋ ਰਹਿ ਰਹੇ ਨੇ ਬਿਨਾਂ ਕਿਸੇ ਪਛਾਣ ਪੱਤਰ ਤੋਂ ਜੋ ਭੀਖ ਮੰਗਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕਾਬੂ ਕੀਤਾ ਗਿਆ।
ਪ੍ਰਸ਼ਾਸਨਿਕ ਅਧਿਕਾਰੀ ਤਰਨਜੀਤ ਸਿੰਘ ਨੇ ਕਿਹਾ ਇਹਨਾਂ ਸਭ ਦੇ ਪਛਾਣ ਪੱਤਰ ਵੇਖੇ ਜਾਣਗੇ ਜਿਨਾਂ ਕੋਲ ਪਛਾਣ ਪੱਤਰ ਨਹੀਂ ਹੋਏ ਸਾਡਾ ਫੋਨ ਉਹਨਾਂ ਦੇ ਟੈਸਟ ਕਰਕੇ ਕਾਰਵਾਈ ਕੀਤੀ ਜਾਏਗੀ ਜਿਨਾਂ ਦੇ ਟੈਸਟ ਠੀਕ ਆਏ ਤਾਂ ਉਹਨਾਂ ਨੂੰ ਖਿਤਾਬ ਨਹੀਂ ਦਿੱਤੀ ਜਾਏਗੀ ਤੇ ਜਿਹੜੇ ਵੱਖਰੇ ਵੱਖਰੇ ਸੂਬੇ ਤੋਂ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ।
ਜਿੰਨਾ ਦੇ ਡੀਐਨਏ ਮੈਚ ਨਹੀਂ ਕੀਤੇ ਉਹਨਾਂ ਖਿਲਾਫ ਪਰਚਾ ਹੋਏਗਾ।
ਅੰਮ੍ਰਿਤਸਰ ਡੀਸੀ ਦੇ ਹੁਕਮਾਂ ਤੋਂ ਬਾਅਦ ਦੂਸਰੀ ਕਾਰਵਾਈ ਅੰਮ੍ਰਿਤਸਰ ਦੇ ਭਖਾਰੀਆਂ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤੀ ਗਈ ਹੈ।
ਭਿਖਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨਾਂ ਵਿੱਚ ਛੋਟੇ-ਛੋਟੇ ਬੱਚਿਆਂ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਹਨਾਂ ਦੱਸਿਆ ਕਿ ਅਸੀਂ ਬਸ ਵੈਸੇ ਘੁੰਮਣ ਆਏ ਆਂ ਅਤੇ ਸੇਵਾ ਕਰਦੇ ਆਂ ਸਾਨੂੰ ਚੁੱਕ ਲਿਆ ਗਿਆ
ਕੋਈ ਵੀ ਭਿਖਾਰੀ ਜਾਂ ਜਿਹੜਾ ਲਵਾਰਿਸ ਸੀ ਉਸਨੇ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਅਤੇ ਇਹ ਗੱਲ ਆਖੀ ਕਿ ਪ੍ਰਸ਼ਾਸਨ ਨੇ ਧੱਕੇ ਨਾਲ ਸਾਨੂੰ ਗੱਡੀ ਚ ਬਿਠਾਇਆ ਹੈ।
ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਇਹਨਾਂ ਦੇ ਸਾਰਿਆਂ ਦੇ ਟੈਸਟ ਕੀਤੇ ਜਾਣਗੇ ਪਛਾਣ ਪੱਤਰ ਚੈੱਕ ਕੀਤੇ ਜਾਣਗੇ ਤੇ ਸਾਰਾ ਕੁਝ ਸਹੀ ਪਾਇਆ ਜਾਂਦਾ ਹੈ ਤੇ ਵਾਰਨਿੰਗ ਦੇ ਕੇ ਛੱਡਿਆ ਜਾਏਗਾ ਅਤੇ ਜਿਨਾਂ ਦੇ ਟੈਸਟ ਗਲਤ ਆਏ ਤਾਂ ਉਹਨਾਂ ਖਿਲਾਫ ਐਫਆਈਆਰ ਕੀਤੀ ਜਾਈਏ
ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਰੂਬੀ ਨੇ ਕਿਹਾ ਕਿ ਇਹਨਾਂ ਵਿੱਚ ਜੋ ਕਾਰਵਾਈ ਕੀਤੀ ਜਾ ਰਹੀ ਹੈ ਡੀਸੀ ਅੰਮ੍ਰਿਤਸਰ ਦੇ ਵੱਲੋਂ ਵਧੀਆ ਕਦਮ ਹੈ ਪਰਿਵਾਰ ਸਰ ਕਈ ਕਈ ਸਾਲਾਂ ਤੋਂ ਜੋ ਲੋਕ ਇੱਥੇ ਆਉਂਦੇ ਨੇ ਵਾਪਸ ਜਾਣ ਦਾ ਨਾਂ ਨਹੀਂ ਲੈਂਦੇ ਔਰ ਇੱਥੇ ਸਿਰਫ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਅਤੇ ਉਹਨਾਂ ਦੇ ਹੁਣ ਜੋ ਜਾਂਚ ਹੋਣੀ ਹੈ ਇਹ ਵਧੀਆ ਕਦਮ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..