ਲੁਧਿਆਣਾ : – ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਦੇ ਅਧੀਨ ਆਉਂਦੀ ਸੀਐਮਸੀ ਕਲੋਨੀ ਦਾ ਹੈ, ਜਿੱਥੇ ਰਾਜ ਬਹਾਦਰ ਆਪਣੀ ਘਰਵਾਲੀ 38 ਸਾਲ ਦੀ ਸੁਮਨ ਅਤੇ ਦੋ ਪੁੱਤਾਂ ਵਿਵੇਕ ਤੇ ਅਭਿਸ਼ੇਕ ਦੇ ਨਾਲ ਰਹਿ ਰਹੇ ਸਨ | ਰਾਜ ਬਹਾਦਰ ਨੇ ਇਹ ਮਕਾਨ ਆਪਣੇ ਮਾਮੇ ਦੇ ਮੁੰਡੇ ਅਰਵਿੰਦ ਨਾਲ ਮਿਲ ਕੇ ਖਰੀਦਿਆ ਸੀ | ਅਰਵਿੰਦ ਪਹਿਲਾਂ ਇਹਨਾਂ ਦੇ ਕੋਲ ਹੀ ਰਹਿੰਦਾ ਸੀ ਤੇ ਵਿਆਹ ਮਗਰੋਂ ਰਾਜ ਬਹਾਦਰ ਨਾਲ ਮਕਾਨ ਦਾ ਹਿਸਾਬ ਕਿਤਾਬ ਕਰ ਵੱਖ ਹੋ ਕੇ ਰਹਿਣ ਲੱਗ ਪਿਆ | ਪਰ ਬੀਤੇ ਦਿਨ ਰਾਜ ਬਹਾਦਰ ਦੇ ਪੁੱਤਾਂ ਅਤੇ ਘਰਵਾਲੀ ਸੁਮਨ ਨਾਲ ਹੋਈ ਅਰਵਿੰਦ ਦੀ ਬਹਿਸ ਨੇ ਖੌਫਨਾਕ ਸੀਨ ਪੇਸ਼ ਕਰ ਦਿੱਤਾ |
previous post
