ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਜਿਸ ਵਿੱਚ ਇਹ ਨੌਜਵਾਨ ਇਕ ਰੈਸਟੋਰੈਂਟ ਦੇ ਕਰਮਚਾਰੀਆਂ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਨੇ,,,,,,,,ਅਸਲ ਚ ਇਹ ਵੀਡੀਓ ਜਲੰਧਰ ਦੇ ਚਾਹ ਵਾਲਾ ਰੈਸਟੋਰੈਂਟ ਦੀ ਹੈ ਜਿੱਥੇ ਇਹ ਨੌਜਵਾਨਾਂ ਨੇ ਇਕ ਇਕ ਸਮਾਨ ਦੀ ਭੰਨ ਤੋੜ ਕੀਤੀ ਅਤੇ ਰੈਸਟੋਰੈਂਟ ਦੇ ਕਰਮਚਾਰੀਆਂ ਦੀ ਕੁੱਟਮਾਰ ਵੀ ਕੀਤੀ ਐ,,,,,,,ਦਰਸਲ ਇਹ ਨੌਜਵਾਨ ਏਸੇ ਰੈਸਟੋਰੈਂਟ ਦੇ ਕਰਮਚਾਰੀ ਨੇ ਜਿਸਨਾ ਕੁਝ ਸਮਾਂ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਤੇ ਹੁਣ ਆਪਣੀ ਤਨਖਾਹ ਲੈਣ ਰੈਸਟੋਰੈਂਟ ਆਏ ਸੀ ਜਿਸ ਦੌਰਾਨ ਇਨ੍ਹਾਂ ਨੌਜਵਾਨਾਂ ਬਹਿਸਬਾਜੀ ਤੋਂ ਬਾਅਦ ਕਾਰਚਾਰੀਆਂ ਨਾਲ ਹੱਥੋ ਪਾਈ ਹੋਂ ਜਾਂਦੀ ਐ , ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਇਸ ਰੈਸਟੋਰੈਂਟ ਦੇ ਮਾਲਕ ਦੇ ਸਾਥੀ ਦੀ ਵੀ ਕੁੱਟਮਾਰ ਕੀਤੀ ਗਈ ਜਿਸਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
previous post
next post
