Htv Punjabi
Punjab Video

ਦਿਵਾਲੀ ਵਾਲੇ ਦਿਨ ਆਹ ਕੀ ਹੋਇਆ…

ਇਹ ਤਸਵੀਰਾਂ ਹਲਕਾ ਨਕੋਦਰ ਦੀਆਂ ਨੇ ਜਿੱਥੇ ਬੀਤੇ ਕੱਲ ਸ਼ਾਮੀ ਕਰੀਬ ਪੰਜ ਵਜੇ ਇਕ ਵੱਡਾ ਹਾਦਸਾ ਵਾਪਰ ਗਿਆ,ਤੇਜ਼ ਰਫਤਾਰ ‘ਚ ਆਉਂਦਾ ਟੈਂਕਰ ਦੈਂਤ ਬਣ ਗਿਆ ਜਿਨ੍ਹੇ ਇਕ ਆਟੋ ਚਾਲਕ ਦੇ ਨਾਲ ਹੋਰ ਗੱਡੀਆਂ ਨੂੰ ਵੀ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੌਰਾਨ ਆਟੋ ਖਤਾਨਾ ਚ ਡਿੱਗਿਆ ਜੋ ਪੂਰੀ ਤਰ੍ਹਾਂ ਨੁਕਸਾਨਿਆ ਅਤੇ ਇਕ ਫੋਰਚੂਨਰ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਆਟੋ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ,ਇਹ ਹਾਦਸਾ ਨਕੋਦਰ ਜਲੰਧਰ ਰੋਡ ਤੇ ਸਥਿਤ ਪਿੰਡ ਕਿੰਗ ਸਾਹਬੂ ਦੇ ਨਜ਼ਦੀਕ ਵਾਪਰਿਆ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਜੋ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,

ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਐ ,ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਕਦੋਂ ਚਾਲਕ ਨੂੰ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੰਮੂ ‘ਚ ਦੂਜੀ ਵਾਰ ਫਿਰ ਹੋਇਆ ਵੱ-ਡਾ ……..

htvteam

ਟੀਕਿਆਂ ਵਾਲਾ ਪਾ*ਪ ਨਾ ਕਮਾਓ,ਗਾਂ-ਮੱਝ ਨੂੰ ਫੁਆਰਾ ਚਲਾਕੇ ਪਸਮਾਓ

htvteam

ਨਵੇਂ ਵਿਆਹੇ ਜੋੜ੍ਹੇ ਦੀ ਕਾਰ ਦੀ ਆਹ ਹਰਕਤ ਨੇ ਕਰਾਤਾ ਵੱਡਾ ਕਾਂਡ ਖਤਮ ਕਰਤੀਆਂ ਤਿੰਨ ਜ਼ਿੰਦਗੀਆਂ ਕਾਰ ਵਿਚਲੇ ਹਾਲਾਤ ਦੇਖ ਪੁਲਿਸ ਵਾਲੇ ਵੀ ਹੈਰਾਨ

Htv Punjabi

Leave a Comment