ਲਾਲ ਕਲੀਨ ਨੇੜੇ ਹੋਏ ਧਮਾਕੇ ਤੋਂ ਬਾਅਦ ਪੰਜਾਬ ਚ ਅਲਰਟ
ਜਲੰਧਰ ਚ ਨਾਕਾਬੰਦੀ ਕਰਕੇ ਕੀਤੀ ਗਈ ਸਪੈਸ਼ਲ ਚੈਕਿੰਗ
ਜਲੰਧਰ ਦੇ ਵੱਖ-ਵੱਖ ਏਰੀਆ ਅਤੇ ਚੌਂਕ ਚ ਪੁਲਿਸ ਪ੍ਰਸ਼ਾਸਨ ਤੈਨਾਤ
ਨਾਕਾਬੰਦੀ ਕਰਕੇ ਆਉਣ ਜਾਣ ਵਾਲਿਆਂ ਦੀ ਕੀਤੀ ਚੈਕਿੰਗ
ਦਿੱਲੀ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਚ ਖ਼ਤਰਾ ?
ਚੱਪੇ ਚੱਪੇ ਤੇ ਲੱਗੀ ਪੁਲਿਸ? ਸਹਿਮੇ ਲੋਕ
ਪੁਲਿਸ ਨੇ ਆਉਣ ਜਾਣ ਵਾਲਿਆਂ ਦੀ ਕੀਤੀ ਚੈਕਿੰਗ, ਅਲਰਟ ਜਾਰੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
