Htv Punjabi
Punjab Video

ਦੁਕਾਨ ‘ਚ ਗੋਲੀ ਚੱਲਣ ਦਾ ਮਾਮਲਾ; ਪੇਸ਼ੀ ‘ਤੇ ਆਏ ਇੰਸਪੈਕਟਰ ਨੇ ਕੀਤਾ ਖੁਲਾਸਾ

ਇਹ ਉਹੀ ਥਾਣੇਦਾਰ ਹਰਭਜਨ ਸਿੰਘ ਏ ਜਿਸ ਦੇ ਹੱਥੋਂ ਅਚਾਨਕ ਸ਼ਹਿਰ ਦੀ ਲਿਬਰਟੀ ਮਾਰਕਿਟ ਦੀ ਇਕ ਦੁਕਾਨ ਉੱਤੇ ਗੋਲੀ ਚੱਲੀ ਸੀ ਤੇ ਜਿਸ ‘ਚ ਸੋਹਣਾ ਗੱਭਰੂ ਜਵਾਨ ਮੁੰਡੇ ਅੰਕੁਸ਼ ਦੀ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਇਨਸਾਫ ਨਾ ਮਿਲਦਾ ਦੇਖ ਅੰਕੂਸ਼ ਦੇ ਰਿਸ਼ਤੇਦਾਰਾਂ ਨੇ ਰੋਡ ਵੀ ਜਾਮ ਕੀਤਾ ਸੀ। ਜਿਸ ਤੋਂ ਬਾਅਦ ਜਾਕੇ ਪੁਲਿਸ ਨੇ ਥਾਣੇਦਾਰ ਹਰਭਜਨ ਸਿੰਘ ਨੂੰ ਕਾਨੂੰਨ ਦੀ ਜਕੜ ‘ਚ ਲਿਆ। ਕਾਨੂੰਨ ਦੇ ਸ਼ਿਕੰਜੇ ‘ਚ ਫਸਣ ਉਪਰੰਤ ਹਰਭਜਨ ਸਿੰਘ ਨੇ ਹੁਣ ਗੋਲੀ ਚੱਲਣ ਬਾਬਤ ਕੀ ਕਿਹਾ ਇਹ ਤੁਸੀਂ ਖੁਦ ਹੀ ਸੁਣ ਲਓ ਪਹਿਲਾਂ ਦੁਕਾਨ ਉੱਤੇ ਇਸ ਬੰਦੇ ਦੇ ਹੱਥੋਂ ਹੋਇਆ ਕੀ ਐ ਇਹ ਦੇਖੋ ।

Related posts

ਜਾਣੇ, ਅਚਾਨਕ ਆਏ ਹਾਰਟ ਅਟੈਕ ‘ਚ ਕਿਵੇਂ ਬਚ ਸਕਦੀ ਹੈ ਬੰਦੇ ਦੀ ਜਾਨ

htvteam

ਲੁਧਿਆਣਾ ਜਾਮਾ ਮਸਜਿਦ ’ਚ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦਾ ਜੋਰਦਾਰ ਸਵਾਗਤ

htvteam

ਰਾਜਪੁਰਾ ‘ਚ ਪਈ ਨਵੀਂ ਭਸੂੜੀ, ਪੂਰੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਾਇਆ ਸ਼ਹਿਰ ‘ਚ ਡੇਰਾ 

Htv Punjabi

Leave a Comment