ਇਹ ਤਸਵੀਰਾਂ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀਆਂ ਨੇ ਜਿੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਪ੍ਰਵਾਸੀ ਜਨਾਨੀ ਜਸਬੀਰ ਟੀਵੀ ਸੈਂਟਰ ਦੀ ਦੁਕਾਨ ‘ਤੇ ਆਈ ਤੇ ਮਕੈਨਿਕ ਜਸਬੀਰ ਨਾਲ ਅਜਿਹਾ ਮਾੜਾ ਕੰਮ ਕਰ ਗਈ ਜਿਸ ਬਾਬਤ ਕਦੇ ਜਸਬੀਰ ਨੇ ਸੁਪਨਾ ਵੀ ਨਹੀਂ ਲਿਆ ਹੋਣਾ । ਇਹ ਤਸਵੀਰਾਂ ਜੋ ਕੁਝ ਸੈਕਿੰਟਾਂ ਬਾਅਦ ਤੁਸੀਂ ਦੇਖੋਗੇ ਇਹ ਉਸੇ ਕਾਰੇ ਤੋਂ ਬਾਅਦ ਦੀਆਂ ਨੇ ਜਿਸ ‘ਚ ਤੇਜ਼ਾਬ ਮੂੰਹ ਉੱਤੇ ਪੈਣ ਉਪਰੰਤ ਜਸਬੀਰ ਸਿੰਘ ਤੜਫਤਾ ਹੋਇਆ ਆਪਣੀ ਦੁਕਾਨ ਵਿੱਚੋਂ ਬਾਹਰ ਭੱਜਿਆ ਆਉਂਦਾ ਐ ਤੇ ਉਸਦੇ ਗੁਆਂਢੀ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ।
previous post