Htv Punjabi
Punjab Video

ਦੁਕਾਨ ਤੇ ਬੈਠੇ ਨੌਜਵਾਨ ਨਾਲ ਦੇਖੋ ਕੀ ਹੋ ਗਿਆ

ਲੋਕਾਂ ਦਾ ਗੁੱਸਾ ਇਸ ਕਦਰ ਹਾਵੀ ਹੋ ਚੁੱਕਿਆ ਕਿ ਉਹ ਨਿੱਕੀਆਂ ਮੋਟੀਆਂ ਤਕਰਾਰਾਂ, ਪੁਰਾਣੀਆਂ ਰੰਜਿਸ਼ਾ ਦੀ ਕਿਸੇ ਵੇਲੇ ਵੀ ਕਿੜ ਕੱਢ ਸਕਦੇ ਨੇ। ਤੁਹਾਨੂੰ ਤਾਂ ਪਤਾ ਤੱਕ ਨਹੀਂ ਲੱਗਣਾ ਕਿ ਤੁਹਾਡੇ ਤੇ ਕਦੋਂ ਹਮਲਾ ਹੋ ਗਿਆ। ਤਾਜਾ ਮਾਮਲਾ ਡੇਰਾ ਬਾਬਾ ਨਾਨਕ ਤੇ ਪਿੰਡ ਧਰਮਕੋਟ ਤੋਂ ਸਾਹਮਣੇ ਆਇਆ,,, ਜਿੱਥੇ ਇੱਕ ਨੌਜਵਾਨ ਦੁਕਾਨ ‘ਚ ਆਪਣਾ ਟਰੈਕਟਰ ਠੀਕ ਕਰਵਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਜੋ ਕਿ ਨੌਜਵਾਨ ਦੇ ਜਾ ਲੱਗੀਆਂ , ਜ਼ਖ਼ਮੀ ਹਾਲਤ ਵਿਚ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ,, ਜ਼ਖ਼ਮੀ ਨੌਜਵਾਨ ਅਤੇ ਉਸਦੇ ਭਰਾ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦੇ। ਉਸਦੇ ਉੱਤੇ ਹਮਲਾ ਕੀਤਾ ਗਿਆ।

ਓਥੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਅਰੌਪੀਆ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ,,,,,,,,, ਖੈਰ ਦੇਖਿਆ ਜਾਵੇ ਤਾਂ ਲੋਕਾਂ ਦੇ ਦਿਨ ਇਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਮਨ ਦੇ ਵਿੱਚ ਕਿਸੇ ਵੀ ਪੁਰਾਣੀ ਰੰਜਿਸ਼ ਨੂੰ ਲੈ ਕੇ ਬਦਲਾ ਲੈ ਸਕਦੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਗਰਮੀਆਂ ‘ਚ ਛੱਤ ‘ਤੇ ਸੌਂਣ ਵਾਲਿਆਂ ਨੂੰ ਪੈ ਰਹੇ ਨੇ ਘਾਟੇ, ਸੀਨ ਦੇਖਕੇ ਤੁਸੀ ਛੱਤ ‘ਤੇ ਸੌਣਾਂ ਜਾਓਂਗੇ ਭੁੱਲ

htvteam

ਦੇਖੋ ਭਾਬੀਆਂ ਨੂੰ ਹੁਣ ਇਹਨਾਂ ਕੰਮਾਂ ‘ਤੇ ਵੀ ਇਤਰਾਜ਼ ਹੋਵੇਗਾ

htvteam

ਰਾਮਲੀਲਾ ਚ ਗੰਦੀ ਹਰਕਤ ਮਾਮਲੇ ਚ ਵੱਡਾ ਖੁਲਾਸਾ !

htvteam

Leave a Comment