Htv Punjabi
Punjab Religion Video

ਦੁਸਹਿਰੇ ਤੋਂ ਪਹਿਲਾਂ ਰਾਵਣ ਨਾਲ ਹੋਗੀ ਇੰਟਰਵਿਊ

ਕਹਿੰਦੇ ਲੋੜ ਤੋਂ ਵੱਧ ਚੀਜ਼ ਹਮੇਸ਼ਾ ਨੁਕਸਾਨਦਾਇਕ ਹੁੰਦੀ ਆ,, ਆਖੇ ਲੋੜ ਤੋਂ ਵੱਧ ਕੀਤਾ ਪਿਆਰ ਤੇ ਲੋੜ ਤੋਂ ਵੱਧ ਕੀਤਾ ਹੰਕਾਰ ਬੰਦੇ ਨੂੰ ਹਮੇਸ਼ਾ ਮਰਵਾ ਜਾਂਦੇ ਨੇ,, ਰਾਵਣ ਦੇ ਤੋੜੇ ਹੰਕਾਰ ਤੋਂ ਵੱਡੀ ਮਿਸਾਲ ਕੋਈ ਨਹੀਂ ਆ,,, ਆਓ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਉਸ ਰਾਵਣ ਨੂੰ ਮਿਲਾ ਦਿੰਨੇ ਆਂ ਜਿਸ ਦਾ ਹਰ ਸਾਲ ਹੰਕਾਰ ਤੋੜਿਆ ਜਾਂਦਾ,,,

ਗੱਲ ਕਰਦੇ ਆਂ ਬਠਿੰਡਾ ਦੀ ਬਠਿੰਡਾ ਦੀ ਦਾਣਾ ਮੰਡੀ ਦੇ ਵਿੱਚ ਦੁਸ਼ਹਿਰੇ ਦੇ ਮੱਦੇ ਨਜ਼ਰ ਰਾਮਲੀਲਾ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ ਰਾਮਲੀਲਾ ਦੇ ਵਿੱਚ 55 ਸਾਲ ਦਾ ਰਾਜ ਕੁਮਾਰ ਪਿਛਲੇ ਸੱਤ ਸਾਲਾਂ ਤੋਂ ਰਾਮਲੀਲਾ ਚ ਰਾਵਣ ਦਾ ਰੋਲ ਕਰ ਰਿਹਾ ਰਾਜਕੁਮਾਰ ਨੇ ਦੱਸਿਆ ਕਿ ਮੈਨੂੰ ਬਹੁਤ ਚੰਗਾ ਲੱਗਦਾ ਹੈ ਮੈਂ ਰਾਮ ਲੀਲਾ ਦੇ ਵਿੱਚ ਰਾਵਣ ਦਾ ਰੋਲ ਕਰ ਰਿਹਾ ਹਾਂ ਰਾਵਣ ਨੂੰ ਆਪਣੇ ਉੱਤੇ ਹੰਕਾਰ ਹੁੰਦਾ ਹੈ ਜਿਸ ਦਾ ਹੰਕਾਰ ਆਖਰੀ ਵਿੱਚ ਟੁੱਟ ਜਾਂਦਾ ਹੈ ਅਤੇ ਮੈਂ ਲੋਕਾਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਕਿਸਮ ਦਾ ਆਪਣੇ ਉੱਤੇ ਹੰਕਾਰ ਨਾ ਕਰੋ ਨਸ਼ਾ ਨਾ ਕਰੋ ਨਸ਼ੇ ਤੋਂ ਦੂਰ ਰਹੋ ਆਪਣੇ ਮਾਂ ਬਾਪ ਦੀ ਸੇਵਾ ਕਰੋ,,,,,,

ਦੂਸਰੇ ਪਾਸੇ ਰਾਮ ਲੀਲਾ ਕਰਾਣ ਵਾਲੇ ਪ੍ਰਧਾਨ ਦਾ ਦੱਸਣਾ ਹੈ ਕਿ ਬਠਿੰਡਾ ਦੀ ਦਾਣਾ ਮੰਡੀ ਵਿੱਚ ਪਿਛਲੇ 29 ਸਾਲਾਂ ਤੋਂ ਲਗਾਤਾਰ ਰਾਮਲੀਲਾ ਹੋ ਰਹੀ ਹੈ। ਪਹਿਲੀ ਵਾਰ 1994 ਦੇ ਵਿੱਚ ਅਸੀਂ ਰਾਮਲੀਲਾ ਇਸ ਮੰਡੀ ਵਿੱਚ ਸ਼ੁਰੂ ਕੀਤੀ ਸੀ ਉਦੋਂ ਲੋਕ ਬਹੁਤ ਘੱਟ ਆਉਂਦੇ ਸਨ ਪਰ ਹੁਣ ਲੋਕਾਂ ਦੀ ਭੀੜ ਵੇਖਣ ਨੂੰ ਹੀ ਮਿਲਦੀ ਹੈ

ਰਾਮ ਲੀਲਾ ਕਰਾਉਣ ਦਾ ਸਾਡਾ ਇੱਕੋ ਇੱਕ ਮਕਸਦ ਹੈ ਲੋਕ ਰਾਮ ਲੀਲਾ ਤੋਂ ਸਿੱਖਣ ਅਤੇ ਜਿਸ ਤਰ੍ਹਾਂ ਰਾਮਲੀਲਾ ਦੇ ਵਿੱਚ ਭਰਾ ਭਰਾ ਦਾ ਪਿਆਰ ਅਤੇ ਪਤੀ ਪਤਨੀ ਦਾ ਪਿਆਰ ਭਰਾ ਭਾਬੀ ਦਾ ਪਿਆਰ ਮਾਤਾ ਪਿਤਾ ਦਾ ਪਿਆਰ ਵਿਖਾਇਆ ਗਿਆ ਹੈ ਉਸ ਤਰ੍ਹਾਂ ਹੀ ਲੋਕ ਵੀ ਅਪਣਾਉਣ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸਕੂਲ ਨੇੜਿਓ ਵਿਦਿਆਰਥੀਆਂ ਦੀ ਜਾ। ਨ ਖਤਮ ਕਰਨ ਵਾਲੀ ਮਿਲੀ ਚੀਜ਼

htvteam

ਹਾਈ ਬੀਪੀ ਹੋਣ ਤੋਂ ਪਹਿਲਾਂ ਦੇਖੋ ਸਰੀਰ ਕਿਵੇਂ ਸੰਕੇਤ ਦੇਕੇ ਕਰਦੈ ਬਚਾਅ

htvteam

ਦਰਵਾਜ਼ਾ ਤੋੜ ਕੇ ਕੱਢਿਆ 8 ਔਰਤਾਂ ਅਤੇ 7 ਬੰਦਿਆਂ ਨੂੰ ਅਜਿਹੀ ਹਾਲਤ ਵਿੱਚ, ਹੋਟਲ ਮਾਲਿਕ ਗ੍ਰਿਫਤਾਰ

Htv Punjabi

Leave a Comment