Htv Punjabi
Punjab Video

ਦੂਲੋ ਦੇ ਲੈਟਰ ਬੰ * ਬ ਨੇ ਕਾਂਗਰਸ ਚ ਕੀਤਾ ਧ*ਮਾ*ਕਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਇੱਕ ਵਾਰ ਫਿਰ ਆਪਣੇ ਲੈਟਰ ਬੰਬ ਨਾਲ ਕਾਂਗਰਸ ਵਿੱਚ ਹਲਚਲ ਮਚਾ ਦਿੱਤੀ ਹੈ। ਦੂਲੋ ਨੇ ਪਾਰਟੀ ਹਾਈਕਮਾਂਡ ਨੂੰ ਪੱਤਰ ਲਿਖ ਕੇ ਪੰਜਾਬ ‘ਚ ਟਿਕਟਾਂ ਦੀ ਵੰਡ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਦੂਜੀਆਂ ਪਾਰਟੀਆਂ ਚੋਂ ਆਏ ਆਗੂਆਂ ‘ਤੇ ਭਰੋਸਾ ਦਿਖਾਉਣ ‘ਤੇ ਇਤਰਾਜ਼ ਜਤਾਇਆ ਹੈ ਅਤੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਦੂਲੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਲੜਾਉਣ ‘ਤੇ ਸਵਾਲ ਚੁੱਕੇ। ਫਤਹਿਗੜ੍ਹ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਡਾ.ਅਮਰ ਸਿੰਘ ਅਤੇ ਹੋਰ ਕਈ ਆਗੂ ਵੀ ਦੂਲੋ ਦੇ ਨਿਸ਼ਾਨੇ ‘ਤੇ ਰਹੇ।

ਇਤਿਹਾਸ ਗਵਾਹ ਕਿ ਜਦੋਂ ਕਿਸੇ ਵੀ ਆਗੂ ਨੂੰ ਜਾਂ ਲੀਡਰ ਨੂੰ ਆਪਣੀ ਪਾਰਟੀ ਤੋਂ ਬਣਦਾ ਮਾਣ ਸਨਮਾਨ ਨਹੀਂ ਮਿਲਦਾ ਤਾਂ ਉਹ ਦੂਸਰੀ ਪਾਰਟੀ ਚ ਛਾਲ ਮਾਰਨ ਤੋਂ ਗੁਰੇਜ਼ ਨਹੀਂ ਕਰਦਾ ਜਿਹਦੇ ਚਲਦੇ ਹਮੇਸ਼ਾ ਹੀ ਸੁਣ ਲੈ ਕੇ ਹਾਈ ਕਮਾਨ ਤੇ ਸਵਾਲ ਉਠਦੇ ਨੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਮਿਲਿਆ ਸ਼ੂਗਰ ਦਾ ਇਲਾਜ ਕਰਨ ਵਾਲਾ ਇਨਸੂਲੀਨ ਬੂਟਾ

htvteam

ਘਰਵਾਲਾ ਤੇ ਘਰਵਾਲੀ ਲੜਾਈ ਤੋਂ ਪਹਿਲਾਂ ਦੇਖ ਲਓ ਆਹ ਵੀਡੀਓ

htvteam

ਮਰਦੇ-ਮਰਦੇ ਬੰਦਿਆਂ ਤੇ ਡੰਗਰਾਂ ਨੂੰ ਮਿੰਟਾਂ ‘ਚ ਬਚਾਉਂਦੈ ਵੈਦ

htvteam

Leave a Comment