ਅੱਜ ਕੱਲ੍ਹ ਫੋਨ ਹਰ ਇਕ ਬੰਦੇ ਦੀ ਜੇਬ ਦੇ ਵਿੱਚ ਕੀ ਤੁਹਾਨੂੰ ਪਤਾ ਏਸ ਫੋਨ ਤੇ ਕੋਈ ਅਜਿਹੀ ਕਾਲ ਵੀ ਤੁਹਾਨੂੰ ਆ ਸਕਦੀ ਜੋ ਕੀ ਮਿੰਟਾਂ ਸੈਕਿੰਟਾਂ ਵਿੱਚ ਤੁਹਾਡਾ ਸਭ ਕੁਝ ਉੱਡਾ ਸਕਦੀ ਹੈ ਜੀ ਹਾਂ ਨਕਦੋਰ ਥਾਣੇ ਦੇ ਬਾਹਰ ਖੜ੍ਹੇ ਏਸ ਮਨੀਸ਼ ਧੀਰ ਨਾ ਦੇ ਬੰਦੇ ਨੂੰ ਵੀ ਅਜਿਹਾ ਇਕ ਫੋਨ ਆਇਆ ਜਿਸਤੋਂ ਬਾਅਦ ਮਨੀਸ਼ ਧੀਰ ਨੇ ਉਸ ਬੰਦੇ ਦੀ ਗੱਲ ਮੰਨਕੇ ਓਵੇਂ ਹੀ ਕੀਤਾ ਜਿਵੇਂ ਉਹ ਕਹਿ ਰਿਹਾ ਜਿਸਤੋਂ ਬਾਅਦ ਉਸ ਸ਼ਾਤਿਰ ਬੰਦੇ ਨੇ ਅਜਿਹੀ ਚਾਲ ਚੱਲੀ ਕੀ ਮਨੀਸ਼ ਦਾ ਝੁੱਗਾ ਚੌੜ ਕਰ ਦਿੱਤਾ ਅੱਗੇ ਸੁਣੋਂ ਫਿਰ ਮਨੀਸ਼ ਧੀਰ ਨਾਲ ਕਿਵੇਂ ਹੋਈ ਜੱਗੋਂ ਤੇਰਵੀਂ,,,,,,,,,,
ਏਸ ਮੌਕੇ ਦੁਕਾਨਦਾਰ ਮਨੀਸ਼ ਧੀਰ ਨੇ ਨਕੋਦਰ ਦੇ ਥਾਣੇ ਵਿੱਚ ਉਸ ਫਰਜ਼ੀ ਬੈਂਕ ਮੈਨੇਜਰ ਦੇ ਖਿਲਾਫ ਸ਼ਕਾਇਤ ਦਰਜ ਕਰਵਾਈ ਹੈ ਅਤੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਐ ਅਜਿਹਾ ਚ ਦੇਖਣਾ ਹੋਵੇਗਾ ਕੀ ਪੁਲਿਸ ਉਸ ਸ਼ਾਤਿਰ ਫੜ੍ਹਨ ਚ ਕਦੋਂ ਤੱਕ ਕਾਮਯਾਬ ਹੋ ਪਾਵੇਗੀ ਦੋਸਤੋ ਏਸ ਏਸ ਘਟਨਾ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕੀ ਜੇਕਰ ਕਿਸੇ ਵੀ ਅਣਜਾਣ ਵਿਅਕਤੀ ਦਾ ਫੋਨ ਆਵੇ ਤਾਂ ਬਿਨ੍ਹਾਂ ਜਾਣ ਪਛਾਣ ਅਤੇ ਜਾਂਚ ਕੀਤੇ ਉਸਤੇ ਭਰੋਸਾ ਨਾ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਮਹਿੰਗਾ ਪੈ ਸਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
