Htv Punjabi
Punjab Video

ਦੇਖੇ ਮੁੰਡੇ ਘਰ ‘ਚ ਵੜ੍ਹ ਕੇ ਕੀ ਕਰਗੇ

ਕਾਲੀ ਹਨੇਰ੍ਹੀ ਰਾਤ ਸੀ ਸਮਾਂ ਕਰੀਬ ਰਾਤ ਦੇ ਬਾਰਾਂ ਵੱਜੇ ਹੋਏ ਸੀ, ਬਟਾਲਾ ਅਧੀਨ ਪੈਂਦੇ ਪਿੰਡ ਚੋਣੇ ਦੇ ਵਿੱਚ ਮੋਟਰਸਾਇਕਲ ਸਵਾਰ ਨੌਜਵਾਨ ਪਿੰਡ ਚ ਦਾਖਲ ਹੋ ਜਾਂਦੇ ਜਿਸਦੀ ਵੀਡੀਓ ਕੈਮਰੇ ਚ ਹੋ ਜਾਂਦੀ ਐਨਾ ਹੀ ਨਹੀਂ ਫੇਰ ਜੋ ਅੱਗੇ ਇਨ੍ਹਾਂ ਨੌਜਵਾਨਾਂ ਨੇ ਕੀਤਾ ਉਸ ਨੂੰ ਸੁਣ ਦਹਿਲ ਜਾਓਗੇ,,,,,,,55 ਸਾਲਾਂ ਹਰਭਜਨ ਸਿੰਘ ਦੇ ਘਰ ਉਤੇ ਇਨ੍ਹਾਂ ਨੌਜਵਾਨਾਂ ਨੇ ਤਾਂਬੜ ਤੋੜ ਗੋਲੀਆਂ ਚਲਾ ਦਿੱਤੀਆਂ , ਗੋਲੀਆਂ ਦੀਆਂ ਅਵਾਜਾਂ ਸੁਣ ਨੀਂਦ ਦੀ ਗੋਦ ਚ ਸੁੱਤੇ ਪਏ ਲੋਕਾਂ ਦੀ ਨੀਂਦ ਹਰਾਮ ਹੋ ਗਈ ਤੇ ਪੂਰੇ ਪਿੰਡ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ,,,,,,ਗੋਲੀਆਂ ਦੇ ਰੌਂਦ ਨੇ ਘਰਦੇ ਮੇਨ ਗੇਟ ਚੋਂ ਆਰ ਪਾਰ ਹੁੰਦੇ ਹੋਇਆ ਗੇਟਾ ਚ ਵੀ ਮੋਰੀਆਂ ਕਰ ਦਿੱਤੀਆਂ ਤੇ ਮੀਡੀਆਂ ਅਤੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਜੋ ਲੋਕਾਂ ਉਸ ਨੂੰ ਸੁਣ ਤੁਹਾਡੀ ਰੂਹ ਕੰਭ ਜਾਵੇਗੀ,,,,,,,,,,,

ਉਧਰ ਮੌਕੇ ਤੇ ਘਟਨਾ ਦਾ ਜਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ,,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਦੋਸ਼ੀਆਂ ਨੂੰ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਝਾੜੂ ਵਾਲੇ ਦੇ ਛਾਪੇ ਨੇ ਹਸਪਤਾਲ ‘ਚ ਪਾਤੀ ਭਾਜੜ; ਹਸਪਤਾਲ ‘ਚ ਜਾਕੇ ਚੱਕਤਾ ਕੰਮ

htvteam

ਆਹ ਦੇਖਲੋ ਸਕੂਲ ਦੀ ਮੈਡਮ ਨੂੰ ਪੈ ਗਿਆ ਘੇਰਾ

htvteam

ਪੰਜਾਬ ‘ਚ ਤੇਜ਼ ਤੂਫਾਨ ਅਤੇ ਮੀਂਹ ਦਾ ਅਲਰਟ !

htvteam

Leave a Comment