Htv Punjabi
Punjab Video

ਦੇਖੋ ਇਸ ਬੰਦੇ ਨਾਲ ਕੀ ਹੋਇਆ

ਜੇਕਰ ਕਿਸੇ ਤੋਂ ਪੈਸੇ ਠੱਗਣੇ ਜਾ ਕਿਸੇ ਨੂੰ ਬਦਮਾਨ ਕਰਨਾ ਹੈ ਤਾਂ ਲੋਕ ਹਨੀ ਟ੍ਰੈਪ ਦੀ ਵਰਤੋ ਬੰਦੇ ਨੂੰ ਬਲੇਕਮੇਲ ਕਰਦੇ ਨੇ ਜਿਸਦੇ ਵਿੱਚ ਬੰਦੇ ਬੂਰੇ ਤਰੀਕੇ ਨਾਲ ਫਸਾਕੇ ਉਸਤੋਂ ਪੈਸੇ ਦੀ ਮੰਗ ਕਰਦੇ ਨੇ ਅਜਿਹਾ ਹੀ ਇਕ ਮਾਮਲਾ ਜਿਲੇ ਫਿਰੋਜਪੁਰ ਦੇ ਕਸਬਾ ਮੁਦਕੀ ਤੋਂ ਸਾਹਮਣੇ ਆਇਆ ਐ ਜਿਥੋ ਦੇ ਰਹਿਣ ਵਾਲੇ 42 ਪ੍ਰਬਜੀਤ ਸਿੰਘ ਦਾ ਕਿਸੇ ਅਣਪਛਾਤਿਆ ਨੇ ਹਨੀ ਟ੍ਰੈਪ ਲਗਾ ਦਿੱਤੇ ਉਸਨੂੰ ਧੱਮਕੀਆਂ ਦੇਕੇ ਪੈਸੇ ਵੀ ਹੜੱਪੇ ਨੇ ਅਤੇ ਉਸ ਨੂੰ ਬਲੇਕ ਮੇਲ ਕਰਕੇ ਹੋਰ ਪੈਸਿਆਂ ਦੀ ਮੰਗ ਕੀਤੀ ਐ,,,,ਜਦੋਂ ਪ੍ਰਬਜੀਤ ਨੇ ਪੈਸੇ ਨਾ ਦਿੱਤੇ ਤਾਂ ਉਸਦੇ ਪਰਿਵਾਰ ਦੀਆਂ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਐ,,,,ਜਿਸਤੋਂ ਬਾਅਦ ਪਰੇਸ਼ਾਨ ਹੋਏ ਵਿਅਕਤੀ ਨੇ ਅਜਿਹਾ ਖੋਫਨਾਕ ਕਦਮ ਚੁੱਕਿਆ ਜਿਸ ਨਾਲ ਪੂਰਾ ਉਜੜ ਗਿਆ ,,,,,,,,

ਪੀੜਤ ਪਰਿਵਾਰ ਪੁਲਿਸ ਪ੍ਰਸਾਸ਼ਨ ਦੀ ਕਾਰਵਾਈ ਤੋਂ ਅਸਨਤੁਸ਼ੱਟ ਐ ਪੀੜਤ ਪਰਿਵਾਰ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ,,,,,ਪਰ ਜਦੋਂ ਇਸ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਮੀਡੀਆ ਦੇ ਕੈਮਰੇ ਅੱਗੇ ਕੁਝ ਕਹਿਣ ਤੋਂ ਗੁਰੇਜ ਕੀਤਾ ਹਲਕਿ ਇਸਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਮਾਮਲੇ ਬਾਬਤ ਢਿਲੀ ਕਾਰਗੁਜਾਰੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਹੁਣੇ ਹੁਣੇ ਸੁਖਪਾਲ ਸਿੰਘ ਖਹਿਰਾ ਨਾਲ ਜੁੜੀ ਆਈ ਵੱਡੀ ਖਬਰ !

htvteam

ਸਪਾ ਸੈਂਟਰ ਚ ਚੱਲ ਰਿਹਾ ਸੀ ਸੀਨ !

htvteam

ਆਹ ਜਨਾਨੀ ਨੇ ਕੀਤੀ ਨਿਆਣੀ ਬੱ। ਚੀ ਨਾਲ ਕਰਤੂਤ

htvteam

Leave a Comment