ਟਮਾਟਰਾਂ ਦੀ ਵਧੀ ਕੀਮਤ ਨੇ ਜਿੱਥੇ ਲੋਕਾਂ ਦਾ ਟਮਾਟਰ ਖਾਣਾ ਬੰਦ ਕੀਤਾ ਸੀ,ਓਥੇ ਅੱਜ ਇਕ ਟਮਾਟਰਾਂ ਨਾਲ ਭਰੀ ਗੱਡੀ ਪਲਟ ਗਈ ਤੇ ਸੜਕ ਤੇ ਚਾਰੇ ਪਾਸੇ ਟਮਾਟਰ ਹੀ ਟਮਾਟਰ ਹੋ ਗਏ,,ਪਰ ਟਮਾਟਰਾਂ ਦਾ ਧਿਆਨ ਪੈਸਿਆਂ ਨਾਲੋ ਵੱਧ ਰੱਖਿਆ ਗਿਆ ਕਿ ਕਿਤੇ ਲੋਕ ਝੋਲੇ ਭਰਕੇ ਨਾ ਲੈਣ ਜਾਣ,,,,,,,,
ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉਪਰ ਟਮਾਟਰਾਂ ਦੇ ਨਾਲ ਭਰੀ ਹੋਈ ਗੱਡੀ ਟਾਇਰ ਫਟਣ ਦੇ ਕਰਕੇ ਪਲਟ ਗਈ ਜਿਸ ਦੇ ਵਿੱਚ ਡਰਾਈਵਰ ਨੂੰ ਸੱਟਾਂ ਲੱਗੀਆਂ ਔਰ ਗੱਡੀ ਪਲਟਣ ਦੇ ਕਾਰਣ ਸਾਰੇ ਟਮਾਟਰ ਸੜਕ ਤੇ ਬਿਖਰੇ ਹੋਏ ਨਜ਼ਰ ਆਏ ਗ਼ਨੀਮਤ ਇਹੀ ਰਹੀ ਗੱਡੀ ਪਲਟਣ ਦੇ ਕਾਰਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ,,,,,,,,
ਇਸ ਹਾਦਸੇ ਦੌਰਾਨ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੋਇਆ, ਗੱਡੀ ਪਿੱਛੇ ਆ ਰਹੇ ਲੋਕਾਂ ਨੇ ਦੱਸਿਆ ਕਿ ਗੱਡੀ ਦਾ ਟਾਇਰ ਫਟ ਗਿਆ ਤਾਂ ਅਸੀਂ ਵੀ ਬ੍ਰੇਕਾਂ ਲਾ ਲਾਈਆਂ,,,,,,,,ਗਨੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ,,ਪਰ ਗੱਡੀ ਦਾ ਕਾਫ਼ੀ ਨੁਕਸਾਨ ਜਰੂਰ ਹੋਇਆ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
