Htv Punjabi
Punjab Video

ਦੇਖੋ ਕਿਵੇਂ ਦੋਸਤ ਸਾਹਮਣੇ ਦੋਸਤ ਨੇ ਤੜਫ-ਤੜਫਕੇ ਦਿੱਤੀ ਜਾਨ

ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਆਏ ਦਿਨ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ-ਮਲੇਰਕੋਟਲਾ, ਚੁੰਗੀ ਨਜ਼ਦੀਕ ਜਿਥੇ ਤੇਜ਼ ਰਫ਼ਤਾਰ ਸਕਾਰਪੀਓ ਨੇ ਐਕਟਿਵਾ ਸਵਾਰ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਦੋਵੇਂ ਪਰਵਾਸੀ ਮਜ਼ਦੂਰ ਸਨ ਜਿਨ੍ਹਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉੱਥੇ ਹੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Related posts

ਭਤੀਜਾ ਚਾਚੇ ਲਈ ਬਣ ਕੇ ਆਇਆ ਜਮਦੂਤ; ਸ਼ਰੇਆਮ ਕਰ ਗਿਆ ਚਾਚੇ ਦਾ ਘੋਗਾ ਚਿੱਤ

htvteam

ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਂਨ ਹੋ ਤਾਂ ਸਾਵਧਾਨ

htvteam

ਰੱਬ ਐਵੇਂ ਦੀ ਕਿਸੇ ਨਾਲ ਨਾ ਕਰੇ ਦੇਖੋ ਰਾਹ ਜਾਂਦੈ ਦਾਦੇ-ਪੋਤੀ ਨਾਲ ਕੀ ਹੋਇਆ

htvteam

Leave a Comment