Htv Punjabi
Punjab Video

ਦੇਖੋ ਕਿਵੇਂ ਪੁਲਿਸ ਦੇ ਸਾਹਮਣਿਓ ਲੈ ਗਏ ਚੁੱਕ

ਬਠਿੰਡਾ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਮਿੰਨੀ ਸਕੱਤਰੇਤ ਅੰਦਰ ਸੁਵਿਧਾ ਕੇਂਦਰ ਦੀਆਂ ਨੇ ਸ਼ਾਇਦ ਤੁਸੀ ਸੋਚ ਰਹੇ ਹੋਵੇਗੇ ਕਿ ਇਹ ਦਫਤਰ ਚ ਖਾਲੀ ਕੁਰਸੀਆਂ ਅਤੇ ਇਹ ਤਾਲੇ ਕਿਉ ਦਿਖਾ ਰਹੇ ਨੇ,,,,,,ਅਸਲ ਚ ਇਨਾਂ ਨੂੰ ਦਿਖਾਉਣ ਦਾ ਕਾਰਨ ਇਹ ਹੈ ਆਮ ਘਰਾਂ ਨੂੰ ਤਾਂ ਛੱਡੋ ਹੁਣ ਸਰਕਾਰੀ ਦਫਤਰ ਵੀ ਸੁਰੱਖਿਤ ਨਹੀਂ ਹਨ,,,,,,ਬਠਿੰਡਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਬਣੇ ਸੁਵਿਧਾ ਕੇਂਦਰ ਵਿੱਚ ਕਰੀਬ ਲੱਖਾਂ ਰੁਪਏ ਦੀ ਨਗਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ,,,,,,ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਉੱਠ ਰਹੇ ਹਨ।ਅਤੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ,,,,ਕਿਉਕਿ ਸੁਵਿਧਾ ਕੇਂਦਰ ਦੀ ਐਂਟਰੀ ਅਤੇ ਏਡੀਜੀਪੀ ਦੇ ਐਟਰੀ ਗੇਟ ਆਹਮਣੇ ਸਾਹਮਣੇ ਹਨ। ਇਸ ਲਈ ਇਹ ਹੈਰਾਨੀ ਦਾ ਵਿਸ਼ਾ ਬਣ ਜਾਂਦਾ ਹੈ,,,,,,

ਉਧਰ ਜਦੋਂ ਮੌਤੇ ਪੁੱਜੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,,,,,,,ਚੋਰਾਂ ਦੇ ਹੌਂਸਲੇ ਇਨੇ ਕੁ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਨਾ ਕਾਨੂੰਨ ਅਤੇ ਨਾ ਹੀ ਪੁਲਿਸ ਦਾ ਖੌਫ ਤੇ ਨਾ ਫੜੇ ਜਾਣ ਦਾ ਡਰ,,,,ਆਖਿਰ ਇਹ ਚੋਰਾਂ ਦੇ ਹੌਂਸਲੇ ਐਨੇ ਬੁਲੰਦ ਕਿਵੇਂ ਹੋਏ ਇਹ ਸੋਚਣ ਵਾਲੀ ਗੱਲ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਮੇਰੇ ਖ਼ਾਨਦਾਨ ਦੀ ਜੜ੍ਹ ਪੁੱਟਣ ਵਾਲਿਆਂ ਦੀ ਜੜ੍ਹ ਪੁੱਟ ਦਿਓ

htvteam

ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਪੁਲਿਸ ਨੇ ਦਬੋਚਿਆ

htvteam

ਜੇਲ੍ਹ ਚ ਬੰਦ ਕੈਦੀ ਨੇ ਪੁਲਿਸ ਦੀ ਕਰਾਤੀ ਤਸੱਲੀ, ਅਫ਼ਸਰਾਂ ਦੇ ਸਾਹਮਣੇ ਕਰਦਾ ਰਿਹਾ ਗਲਤ ਕੰਮ

htvteam

Leave a Comment