Htv Punjabi
Punjab Video

ਦੇਖੋ ਕਿਵੇਂ ਮੌਕੇ ਦਾ ਫਾਇਦਾ ਚੁੱਕ ਕੁੜੀਆਂ ਨੇ ਘੇਰ ਲਿਆ ਪੁਲਸੀਆ

ਮਾਮਲਾ ਇਸ ਤਰ੍ਹਾਂ ਹੈ ਬੀਤੇ ਦਿਨ ਚੌਂਕੀ ਸੰਨ ਸਿਟੀ ਮੌੜ ਦੇ ਇੰਚਾਰਜ ਜਗਵਿੰਦਰ ਸਿੰਘ ਇਲਾਕੇ ‘ਚ ਲਾਈ ਨਾਕਾਬੰਦੀ ਖਤਮ ਕਰਕੇ ਗ਼ੈਰ ਸਮਾਜਿਕ ਅਨਸਰਾਂ ਦੀ ਭਾਲ ਲਈ ਆਪਣੀ ਟੀਮ ਦੇ ਨਾਲ ਗਸ਼ਤ ‘ਤੇ ਨਿਕਲੇ ਸਨ | ਇਸ ਦੌਰਾਨ ਉਹਨਾਂ ਨੂੰ ਇੱਕ ਸ਼ੱਕੀ ਨੌਜਵਾਨ ਨਜ਼ਰ ਆਇਆ |ਫੇਰ ਜਦ ਉਹਨਾਂ ਮੋਹਿਤ ਕੁਮਾਰ ਉਰਫ ਮੋਤੀ ਨਾਂ ਦੇ ਉਸ ਨੌਜਵਾਨ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨੌਜਵਾਨ ਜੇਬ ‘ਚੋਂ ਕੋਈ ਚੀਜ਼ ਕੱਢ ਕੇ ਸੁੱਟ ਦੌੜ ਗਿਆ | ਜਦੋਂ ਪੁਲਿਸ ਨੇ ਉਹ ਪੁੜੀ ਦੇਖੀ ਤਾਂ ਉਸ ਵਿਚ ਹੈਰੋਇਨ ਸੀ | ਜਿਸ ਤੋਂ ਬਾਅਦ ਪੁਲਿਸ ਪਾਰਟੀ ਉਸ ਨੌਜਵਾਨ ਦੇ ਘਰ ਜਾ ਜਦੋਂ ਉਸਨੂੰ ਕਾਬੂ ਕਰਦੀ ਹੈ ਤਾਂ ਉਸ ਨੌਜਵਾਨ ਦੀਆਂ ਜਵਾਨ ਭੈਣਾਂ ਸਣੇ ਪੂਰਾ ਪਰਿਵਾਰ ਅਤੇ ਆਂਢ ਗੁਆਂਢ ‘ਚ ਰਹਿਣ ਵਾਲੇ ਉਸਦੇ ਰਿਸ਼ਤੇਦਾਰ ਇੱਕ ਪੁਲਿਸ ਪਾਰਟੀ ‘ਤੇ ਇੱਟਾਂ ਨਾਲ ਹਮਲਾ ਕਰ ਦਿੰਦੇ ਨੇ | ਇਸ ਦੌਰਾਨ ਪਰਿਵਾਰ ਦੀਆਂ ਜਵਾਨ ਕੁੜੀਆਂ ਆਪਣੇ ਭਰਾ ਨੂੰ ਪੁਲਿਸ ਕੋਲੋਂ ਛੁੜਵਾਉਣ ਲਈ ਹੱਥੀਂ ਪੈ ਜਾਂਦੀਆਂ ਨੇ |

Related posts

ਤੁਪਕਾ-ਤੁਪਕਾ ਤੇ ਵਾਰ-ਵਾਰ ਪਿਸ਼ਾਬ ਆਉਣਾ ਹੋਏਗਾ ਬੰਦ ਆਹ ਬੀਜ ਰਲਾਕੇ ਖਾਓ ਪਾਣੀ ਸੰਗ

htvteam

ਇਹ ਵੀਡੀਓ ਸਿਰਫ ਘਰਵਾਲਾ ਤੇ ਘਰਵਾਲੀ ਹੀ ਇੱਕਠੇ ਬੈਠਕੇ ਦੇਖਣ ਜ਼ਿੰਦਗੀ ਬਦਲ ਜਾਏਗੀ

htvteam

ਰਾਹ ਜਾਂਦੇ ਗ੍ਰੰਥੀ ਸਿੰਘ ਦੇ ਮੁੰਡੇ ਦੇ ਮੂੰਹ ਤੇ ਕੀਤਾ ਅਜਿਹਾ ਕੰਮ; ਦੇਖੋ ਵੀਡੀਓ

htvteam