ਇਹ ਤਸਵੀਰਾਂ ਥਾਣਾ ਜਮਾਲਪੁਰ ਦੇ ਅਧੀਨ ਪੈਂਦੀ ਗਾਡਨ ਸਿਟੀ ਦੀਆਂ ਨੇ ਜਿੱਥੇ ਸਥਿਤ ਇਕ ਘਰਦੇ ਵਿੱਚ ਬੀਤੀ ਰਾਤ ਅਜਿਹਾ ਕਾਂਡ ਹੋ ਗਿਆ ਜਿਸਦੇ ਨਾਲ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੇ ਘਰਾਂ ਚੋਂ ਬਾਹਰ ਨਿੱਕਲ ਆਏ ਅਸਲ ਏਥੇ ਇੱਕ ਘਰ ਦੇ ਵਿੱਚ ਇਕ ਪੂਜਾ ਨਾ ਦੀ ਕੁੜੀ ਰਹਿੰਦੀ ਸੀ ਜੋ ਕੀ ਟਿਊਸ਼ਨ ਪੜ੍ਹਾਊਣ ਦਾ ਕੰਮ ਕਰਦੀ ਸੀ ਪਰ ਬੀਤੀ ਰਾਤ ਘਰਦੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਵੜ੍ਹਕੇ ਉਸਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਜਿਸਦੇ ਬਾਰੇ ਸੁਣਕੇ ਤੁਹਾਡਾ ਦਿਲ ਦਹਿਲ ਜਾਵੇਗਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਸਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕੀ ਪੂਜਾ ਦਾ ਅਣਪਛਾਤਿਆਂ ਵੱਲੋਂ ਕਤਲ ਕੀਤਾ ਗਿਆ,,,,,,,
ਉੱਧਰ ਇਸ ਮਾਮਲੇ ਦੀ ਪੁਲਿਸ ਨੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਸ਼ੱਕੀ ਜਾਪਦਾ ਐ ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਐ ਅਤੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਜਿਹੇ ‘ਚ ਦੇਖਣਾ ਹੋਵੇਗਾ ਕੀ ਪੁਲਿਸ ਕਾਤਲਾਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ , ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………