Htv Punjabi
Punjab Video

ਦੇਖੋ ਜਨਾਨੀ ਦੀ ਇੱਜਤ ਬਚਾਉਣ ਲਈ ਮੁਲਾਜ਼ਮ ਆਹ ਕੀ ਕਰ ਗਿਆ

ਬੇਸ਼ੱਕ ਪੁਲਿਸ ਨੇ ਕਾਰ ਚਾਲਕ ਮੁਲਾਜ਼ਮ ਦੇ ਖਿਲਾਫ ਆਈਪੀਸੀ ਦੀ ਧਾਰਾ 304 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ | ਪਰ ਪੁਲਿਸ ਕੋਲੋਂ ਦੋਸ਼ੀ ਤੋਂ ਕੀਤੀ ਗਈ ਪੁੱਛ ਗਿੱਛ ਦੇ ਮੁਤਾਬਿਕ ਇਹ ਸਾਹਮਣੇ ਆਇਆ ਹੈ ਕਿ ਰਾਤ ਤਕਰੀਬਨ 8:30 ਵਜੇ ਜਦ ਕਾਰ ਚਾਲਕ ਨੇ ਪਠਾਨਕੋਟ ਚੌਂਕ ਕੋਲ ਮੋਟਰਸਾਈਕਲ ਸਵਾਰਾਂ ਤੋਂ ਰਾਹ ਪੁੱਛਿਆ ਤਾਂ ਉਹਨਾਂ ਗੁੰਡਿਆਂ ਨੇ ਕਾਰ ਚਾਲਕ ਦੀ ਘਰਵਾਲੀ ਦੀ ਬਾਂਹ ਫੜ ਲਈ ਜਿਸ ਕਰਕੇ ਕਾਰ ਚਾਲਕ ਨੇ ਕਾਰ ਭਜਾ ਲਈ ਪਰ ਮੋਟਰਸਾਈਕਲ ਸਵਾਰ ਉਹਨਾਂ ਦਾ ਪਿੱਛਾ ਕਰਨ ਲੱਗ ਪਏ | ਤੇ ਫੇਰ ਤੇਜ਼ ਰਫਤਾਰ ਹੋਣ ਕਾਰਨ ਹਾਦਸਾ ਵਾਪਰ ਗਿਆ |

Related posts

ਪੰਜਾਬ ਪੁਲਿਸ ਸੁਸਤ ਤੇ ਮੁਲਜ਼ਮ ਚੁਸਤ, ਪੁਲਿਸ ਦੀ ਗ੍ਰਿਫਤ ‘ਚੋਂ ਮੁਲਜ਼ਮ ਫਰਾਰ

htvteam

ਦਫ਼ਤਰ ਮੂਹਰੇ ਗੱਲਾਂ ਮਾਰਨਾ ਆੜ੍ਹਤੀਏ ਨੂੰ ਪਿਆ ਮਹਿੰਗਾ; ਚੋਰੀ ਦੀ ਹਰਕਤ ਸੀਸੀਟੀਵੀ ਕੈਮਰੇ ‘ਚ ਕੈਦ

htvteam

ਕਲਯੁਗੀ ਪੁੱਤਰ ਨੇ ਮਾਂ ਨੂੰ ਕਢਿਆ ਘਰ ਤੋਂ ਬਾਹਰ ਸੋਸ਼ਲ ਮੀਡੀਆ ਤੇ ਮਾਤਾ ਨੇ ਦਸਿਆ ਆਪਣਾ ਦਰਦ

htvteam

Leave a Comment