Htv Punjabi
Punjab Video

ਦੇਖੋ ਫਿਰ ਕਿਵੇਂ ਸੰਗਰੂਰ ‘ਚ ਬਣਿਆ ਸੰਭੂ ਬਾਰਡਰ ਵਾਲਾ ਸੀਨ ?

ਏਸ ਵੇਲੇ ਦੀ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਬੇਰੁਜ਼ਗਾਰਾਂ ਵੱਲੋਂ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਪਰ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋਏ ਕੀ ਵੱਡੀ ਸ਼ਮੂਲੀਅਤ ਵਿੱਚ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਵੱਧਣ ਦੀ ਤਿਆਰੀ ਨੇ ਪਰ ਭਾਰੀ ਪੁਲਿਸ ਫੋਰਸ ਵੱਲੋਂ ਉਨ੍ਹਾਂ ਰਾਸਤੇ ਵਿੱਚ ਹੀ ਘੇਰ ਲਿਆ ਗਿਆ ਜਿਸ ਦੌਰਾਨ ਬੇਰੁਜ਼ਗਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲ਼ਾਫ ਮੁਰਦਾ ਬਾਅਦ ਦੇ ਨਾਅਰੇ ਵੀ ਲਗਾਏ ਗਏ ਨੇ ਏਸ ਮੌਕੇ ਬੇਰੁਜ਼ਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,,,,,,,,,

ਬੇਰੁਜ਼ਗਾਰਾਂ ਵੱਲੋਂ ਕਿਹਾ ਗਿਆ ਕੀ ਮੰਤਰੀਆਂ ਨਾਲ ਪਿੱਛਲੇ ਦੋ ਸਾਲਾਂ ਤੋਂ ਕਈ ਵਾਰ ਬੈਠਕਾਂ ਕਰ ਚੁੱਕੇ ਹਾਂ ਪਰ ਕੋਈ ਵੀ ਸਿੱਟਾ ਨਹੀਂ ਨਿਕਲਾ ਸੋ ਜਿਸਦੇ ਚੱਲਦੇ ਸਾਨੂੰ ਮਜ਼ਬੂਰ ਹੋਕੇ ਸਾਨੂੰ ਸੜਕਾਂ ਤੇ ਆਉਂਣਾ ਪਿਆ ਸੋ ਏਸ ਮੌਕੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਬੇਰੁਜ਼ਗਾਰਾ ਨੇ ਕਿਹਾ ਕੀ ਜੇਕਰ ਸਰਕਾਰ ਨੇ ਸਾਡੀਆਂ ਮੰਗਾ ਨਾ ਪੂਰੀਆਂ ਕੀਤੀਆਂ ਤਾਂ ਆਉਂਣ ਵਾਲੇ ਦਿਨਾ ਚ ਇਕ ਵੱਡਾ ਸੰਘਰਸ਼ ਕਰਾਂਗੇ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਨੇ ਕੁੜੀ ਦੇ ਚਾਅ ਐਵੇਂ ਕਰਵਾਏ ਪੂਰੇ

htvteam

ਬੰਦੇ ਦੇ ਹੱਥ ਲੱਗਿਆ ਅਜਿਹਾ ਕਰਾਮਾਤੀ ਨੁਸਕਾ, ਬਦਲੀ ਫਾਰਮ ਦੀ ਨੁਹਾਰ, ਬਚਦੇ ਨੇ ਲੱਖਾਂ

htvteam

ਰਾਤੋਂ ਰਾਤ ਪੰਜਾਬ ‘ਚ ਬਣਿਆ ਸ਼੍ਰੀਲੰਕਾ ਵਰਗਾ ਟਾਪੂ; ਦੇਖੋ ਵੀਡੀਓ

htvteam

Leave a Comment