ਅੱਜ ਤੁਹਾਨੂੰ ਅਜਿਹੀ ਖਬਰ ਦਿਖਾਉਣ ਜਾ ਰਿਹਾ ਜੀ ਜਿਸਨੂੰ ਦੇਖ ਤੁਹਾਡਾ ਦਿਲ ਦਹਿਲ ਜਾਵੇਗਾ,ਮਾਮਲੇ ਨੂੰ ਤਹਿ ਤੱਕ ਜਾਣਨ ਲਈ ਪਹਿਲਾ ਪੁਲਿਸ ਦੀ ਗ੍ਰਿਫਤ ‘ਚ ਖੜੇ ਬੰਦੇ ਨੂੰ ਧਿਆਨ ਨਾਲ ਦੇਖੋ ਏਸ ਬੰਦੇ ਅਜਿਹੀ ਘਟੀਆ ਕਰਤੂਤ ਕੀਤੀ ਐ ਕੀ ਤੁਸੀ ਸੋਚ ਵੀ ਨਹੀਂ ਸਕਦੇ,ਅਸਲ ਇਹ ਬੰਦਾ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਵਿੱਚ ਰਹਿੰਦਾ ਐ ਜਿਸਦੀ ਘਰਵਾਲੀ ਬੱਚਿਆ ਨੂੰ ਟਿਊਸ਼ਨ ਪੜਾਉਣ ਦਾ ਕੰਮ ਕਰਦੀ ਸੀ ਪਰ ਏਸ ਦਰਿੰਦੇ ਇੰਨਸਾਨ ਨੇ ਆਪਣੀ ਘਰਵਾਲੀ ਨਾਲ ਜੋ ਕੁਝ ਕੀਤਾ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ ਅੱਗੇ ਸੁਣੋ ਸੀਪੀ ਸਿੱਧੂ ਹੋਰਾਂ ਦੇ ਜ਼ੂਬਾਨੀ ਕਿਵੇਂ ਏਸ ਸ਼ਖਸ਼ ਨੇ ਆਪਣੀ ਘਰਵਾਲੀ ਦੀ ਲਈ ਜਾਨ,,,,,,,
ਸਿੱਧੂ ਹੋਰਾਂ ਨੇ ਦੱਸਿਆ ਕੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ,ਅਤੇ ਇਸਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
