Htv Punjabi
Punjab Video

ਦੇਖੋ ਮਹਿੰਗੀਆਂ ਕਾਰਾਂ ਵਾਲੇ ਨੌਜਵਾਨਾਂ ਕੋਲੋਂ ਕੀ ਕੀ ਨਿਕਲਿਆ

ਪੁਲਿਸ ਵੱਲੋਂ ਕਾਬੂ ਕਰਕੇ ਬਿਠਾਏ ਗਏ ਇਹ 3 ਵਿਅਕਤੀ ਇਹਨਾਂ ‘ਚੋ ਇੱਕ ਜੋ ਆਪਣੇ ਆਪਨੂੰ ਸਰਪੰਚ ਦੱਸ ਰਿਹਾ ਹੈ | ਪਿੰਡ ਵਾਲਿਆਂ ਨੇ ਇਹਨਾਂ ਨੂੰ ਰੰਗੇ ਹੱਥੀਂ ਨਸ਼ੇ ਸਣੇ ਕਾਬੂ ਕਰ ਮੌਕੇ ਤੇ ਹੀ ਸਾਰੀ ਵੀਡੀਓ ਲਈ | ਪਹਿਲਾਂ ਦੇਖੋ ਪੂਰੀ ਵੀਡੀਓ ਫੇਰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਜਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਦੇ ਪਿੰਡ ਦੀਵਾਲਾ ਤੋਂ ਹੈ, ਜਿੱਥੇ ਪਿੰਡ ਵਾਲਿਆਂ ਨੇ ਇਹਨਾਂ ਵਿਅਕਤੀਆਂ ਨੂੰ ਕਿਵੇਂ ਕਾਬੂ ਕੀਤਾ ਸੁਣੋਂ ਪਿੰਡ ਵਾਲਿਆਂ ਦੀ ਹੀ ਜ਼ੁਬਾਨੀ|

Related posts

ਆਹ ਬੰਦਾ ਕਾਰ ‘ਚ ਅਜਿਹਾ ਕੀ ਕਰ ਰਿਹਾ ਸੀ, ਪੁਲਿਸ ਮੁਲਾਜ਼ਮਾਂ ਨੇ ਦੇਖੀ ਆਹ ਕਰਤੂਤ

htvteam

ਅੱਧੀ ਰਾਤ ਨੂੰ ਚੋਰੀ – ਚੋਰੀ ਮਾਂ ਬਲਾਉਂਦੀ ਸੀ ਆਪਣੇ ਆ-ਸ਼ਕ ਨੂੰ ਘਰੇ

htvteam

ਸਰਕਾਰੀ ਇੰਜੀਨੀਅਰਾਂ ਨੇ ਪੰਜਾਬ ‘ਚ ਬਣਾਇਆ ਅੱਠਵਾਂ ਅਜੂਬਾ; ਦੇਖੋ ਮਹਿਕਮੇ ਦੀ ਕਲਾਕਾਰੀ

htvteam

Leave a Comment