ਪੈਸੇ ਦੇ ਕੇ ਧਰਮ ਪਰਿਵਰਤਨ ਦੇ ਦੋਸ਼ਾਂ ਨੂੰ ਲੈ ਕੇ ਕ੍ਰਿਸਚਨ ਭਾਈਚਾਰੇ ਚ ਰੋਸ
ਕ੍ਰਿਸਚਨ ਭਾਈਚਾਰੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ
ਕਿਹਾ ਅਜਿਹੇ ਬਿਆਨਾਂ ਨੇ ਸਾਡੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ
ਕਿਹਾ ਯਿਸੂ ਮਸੀਹ ਦੀ ਕਿਰਪਾ ਨਾਲ ਰੋਗੀ ਠੀਕ ਹੋ ਰਹੇ ਨੇ
ਦੇਖੋ ਸਟੇਜ ਤੇ ਪਾਸਟਰ ਕਿਵੇਂ ਮਰੀਜ਼ਾਂ ਨੂੰ ਕਰਦੇ ਠੀਕ
ਮਸੀਹ ਭਾਈਚਾਰੇ ਦੇ ਆਗੂਆਂ ਨੇ ਖੁਦ ਕੀਤੇ ਖੁਲਾਸੇ ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
