ਤਸਵੀਰਾਂ ਦੇ ਵਿੱਚ ਇੱਕ ਤੁਸੀਂ ਕਾਲੇ ਕੱਪੜਿਆਂ ਵਾਲੇ ਨੌਜਵਾਨ ਮੁੰਡੇ ਨੂੰ ਦੇਖ ਰਹੇ ਹੋ ਤੇ ਦੂਸਰੇ ਪਾਸੇ ਪੂਰੇ ਰੰਗ ਦੇ ਬਾਲਾਂ ਵਾਲੀ ਇੱਕ ਔਰਤ ਨੂੰ ਦੇਖ ਰਹੇ ਹੋ ਦਰਅਸਲ ਇਹ ਔਰਤ ਨੇ ਇਹ ਇੱਕ ਕਿਨਰ ਹੈ,, ਤੇ ਸੜਕ ਤੇ ਅਜਿਹਾ ਪੁੱਠਾ ਕੰਮ ਕਰ ਰਹੇ ਸੀ ਕਿ ਲੋਕ ਸ਼ਰਮਸਾਰ ਹੋ ਗਏ ਤੇ ਇਹਨਾਂ ਨੇ ਮੌਕੇ ਤੇ ਕਾਬੂ ਕਰਕੇ ਚੰਗੀ ਛਤਰ ਪਰੇਡ ਕੀਤੀ,, ਕਿੰਨਰ ਲੋਕਾਂ ਦੇ ਘਰ ਵਧਾਈਆਂ ਲੈ ਕੇ ਪੈਸੇ ਲੈਂਦੇ ਤਾਂ ਦੇਖੇ ਸੀ ਪਰ ਪੈਸਿਆਂ ਲਈ ਸੜਕਾਂ ਤੇ ਅਜਿਹੇ ਪੁੱਠੇ ਕਰਨ ਦਾ ਮਾਮਲਾ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ,,,ਮਾਮਲਾ ਗੁਰਦਾਸਪੁਰ ਦੇ ਹਨੁਮਾਨ ਚੌਂਕ ਤੋਂ ਅਮਾਮ ਵਾੜਾ ਬਾਜ਼ਾਰ ਦਾ,,ਜਿੱਥੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਈ ਇੱਕ ਔਰਤ ਦੀ ਸੋਨੇ ਦੀ ਚੇਣੀ ਉਤਾਰਦਿਆਂ ਦੋ ਨੂੰ ਰੰਗੇ ਹੱਥੀ ਕਾਬੂ ਕਰ ਲ਼ਿਆ। ਪੀੜਤ ਔਰਤ ਅਤੇ ਦੁਕਾਨਦਾਰਾਂ ਨੇ ਸਾਰੀ ਘਟਨਾ,,,,,,,,,
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਪੀਸੀਆਰ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਦੋ ਨੌਜਵਾਨਾਂ ਵੱਲੋਂ ਇੱਕ ਔਰਤ ਦੀ ਸੋਨੇ ਚੈਣੀ ਉਤਾਰੀ ਗਈ ਹੈ। ਬਾਜ਼ਾਰ ਵਾਲਿਆਂ ਵੱਲੋਂ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਉਹਨਾਂ ਵੱਲੋਂ ਪਹੁੰਚ ਕੇ ਦੋਹਾਂ ਨੂੰ ਮੋਟਰਸਾਈਕਲ ਸਮੇਤ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਜ਼ਾਰ ਵਾਲੇ ਪਹਿਲਾਂ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਨੇ ਤੇ ਉਹਨਾਂ ਨੇ ਮੰਗ ਕੀਤੀ ਕਿ ਬਾਜ਼ਾਰ ਵਿੱਚ ਪੁਲਿਸ ਦੀ ਗਸ਼ਤ ਲਗਾਤਾਰ ਵਧਾਈ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..