Htv Punjabi
Punjab Video

ਦੇਵੀਆਂ ਕਰ ਰਹੀਆਂ ਇੱਕ ਪਰਿਵਾਰ ‘ਚ ਵੱਡੇ ਚਮਤਕਾਰ; ਦੇਖੋ ਘਰ ‘ਚ ਕਿਵੇਂ ਕਰ ਦਿੱਤੀਆਂ ਲਹਿਰਾਂ ਬਹਿਰਾਂ

ਇਹ ਪਰਿਵਾਰ ਏਨਾ ਖੁਸ਼ ਹੈ ਕਿ ਇੱਕ ਦੂਜੇ ਨੂੰ ਵਧਾਈਆਂ ਦਿੰਦਾ ਨਹੀਂ ਥੱਕ ਰਿਹਾ | ਪਰਿਵਾਰ ਦੇ ਜੀਅ ਪ੍ਰਮਾਤਮਾ ਦੀ ਬਖਸ਼ਿਸ਼ ਨੂੰ ਖਿੜੇ ਮੱਥੇ ਕਬੂਲ ਕਰ ਸ਼ੁਕਰਾਨਾ ਕਰ ਰਹੇ ਨੇ | ਕਿਓਂਕਿ ਇਸ ਪਰਿਵਾਰ ‘ਚ ਜੋੜੀਆਂ ਬੱਚੀਆਂ ਨੇ ਜਨਮ ਲਿਆ ਹੈ | ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਚੀਆਂ ਨੂੰ ਜਨਮ ਦੇਣ ਵਾਲੇ ਮਾਂ ਬਾਪ ਦੀਆਂ 4 ਧੀਆਂ ਪਹਿਲਾਂ ਤੋਂ ਹੀ ਨੇ ਤੇ ਸਿਰਫ ਏਨਾ ਹੀ ਨਹੀਂ ਬੱਚੀਆਂ ਦੇ ਤਾਏ ਦੀਆਂ ਵੀ 3 ਧੀਆਂ ਹੀ ਨੇ |
ਬਟਾਲਾ ਦੇ ਰਹਿਣ ਵਾਲੇ ਇਸ ਮਿਸ਼ਰਾ ਪਰਿਵਾਰ ‘ਚ ਕੋਈ ਮੁੰਡਾ ਪੈਦਾ ਨਹੀਂ ਹੋਇਆ, ਫਿਰ ਵੀ ਇਹ ਪਰਿਵਾਰ ਘਰ ‘ਚ ਕੁੜੀਆਂ ਪੈਦਾ ਹੋਣ ਨੂੰ ਆਪਣੀ ਖੁਸ਼ਕਿਸਮਤੀ ਦੱਸ ਖੁਸ਼ੀਆਂ ਮਨਾ ਰਿਹਾ ਹੈ|

Related posts

ਯੂਕੇ ਤੋਂ ਆ ਗਈ ਵੱਡੀ ਖੁਸ਼ਖਬਰੀ

htvteam

ਇਕੋ ਝਟਕੇ ‘ਚ ਖਤਮ ਕਰਤੇ ਦੋ ਫੁੱਲਾਂ ਵਰਗੇ ਸਕੇ ਭਰਾ

htvteam

Big Breaking-ਨਿਹੰਗ ਸਿੰਘ ਤੇ ਪੁਲਿਸ ਵਾਲਿਆਂ ‘ਚ ਚੱਲੀਆਂ ਸਿੱਧੀਆਂ ਗੋਲੀਆਂ, ASI ਦਾ ਹੱਥ ਵੱਢਿਆ LIVE 

Htv Punjabi