Htv Punjabi
Punjab Video

ਦੇਸ਼ ਲਈ ਸੇਵਾ ਕਰਦਾ ਜੰਮੂ ‘ਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ

ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਾਵਾਂ ਦੀਆਂ ਦਿਖਾ ਰਹੇ ਹਾਂ ਜਿੱਥੋਂ ਦਾ ਜਵਾਨ ਆਪਣੇ ਮੁਲਕ ਲਈ ਸੇਵਾ ਕਰਦਾ ਕਰਦਾ ਸ਼ਹਾਦਤ ਦਾ ਜ਼ਾਮ ਪੀ ਗਿਆ ਭਾਰਤੀ ਫੌਜ ਵਿੱਚ ਤਾਇਨਾਤ ਪਿੰਡ ਸਰਾਵਾ ਦਾ ਨੌਜਵਾਨ ਗੁਰਪ੍ਰੀਤ ਸਿੰਘ ਆਪਣੇ ਫੌਜੀ ਸਾਥੀਆਂ ਨਾਲ ਜੰਮੂ ਕਸ਼ਮੀਰ ਦੇ ਅਨੰਤਨਾਗ ਵਿਖੇ ਅੱਤਵਾਦੀਆਂ ਦੀ ਇੰਨਪੁਟ ਤੋਂ ਬਾਅਦ ਸਰਚ ਆਪਰੈਸ਼ਨ ਚਲਾ ਰਹੇ ਸੀ ਜਿਸ ਦੌਰਾਨ ਉਨ੍ਹਾਂ ਦੀ ਫੌਜੀ ਗੱਡੀ ਖਾਈ ਹਾਦਸਾ ਗ੍ਰਸਤ ਹੋ ਗਈ ਜਿਸ ਕਾਰਨ ਕਰੀਬ 8 ਜਵਾਨ ਗੰਭੀਰ ਜ਼ਖਮੀ ਹੋਏ ਤੇ ਉੱਥੇ ਫੌਜੀ ਗੁਰਪ੍ਰੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ ਜਿਸਦਾ ਪਿੰਡ ਸਰਾਵਾ ਵਿਖੇ ਫੌਜੀ ਰਸਮਾਂ ਨਾਲ ਅੰਤਿੰਮ ਸੰਸਕਾਰ ਕੀਤਾ ਜਾ ਰਿਹਾ ਜਿਸਦੇ ਚੱਲਦੇ ਪੂਰੇ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ ,ਤੇ ਘਰ ਵਿੱਚ ਮਾਤਮ ਛਾ ਗਿਆ,,,,,,,,,,,

ਪਰਿਵਾਰ ਨੇ ਦੱਸਿਆ ਕੀ ਗੁਰਪ੍ਰੀਤ ਸਿੰਘ ਪਿਛਲੇ ਮਹੀਨੇ ਛੁੱਟੀ ਕੱਟ ਕੇ ਵਾਪਿਸ ਆਪਣੀ ਯੂਨਿਟ ਚ ਗਿਆ ਸੀ ਤੇ ਪਰ ਬੀਤੀ ਕੱਲ ਸ਼ਾਮ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਿਆ ,ਪਰਿਵਾਰ ਨੇ ਦੱਸਿਆ ਕੀ ਪਿੱਛੇ ਉਸਦੀ ਘਰਵਾਲੀ ਤੇ ਛੋਟੇ ਛੋਟੇ ਦੋ ਬੱਚੇ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਹਿਲਾ ਵਕੀਲ ਕੁੱਟਮਾਰ ਮਾਮਲੇ ਚ ਪਿੰਡ ਵਾਸੀਆਂ ਦੇ ਖੁਲਾਸੇ, ਨਵਾਂ ਮੋੜ !

htvteam

ਠਾਣੇ ਦੇ ਬਾਹਰ ਹੀ ਮੁੰਡਾ ਕਰ ਰਿਹਾ ਪੁੱਠਾ ਕੰਮ, ਦੇਖੋ ਵੀਡੀਓ

htvteam

ਕੈਪਟਨ ਨੇ ਸੁਰੇਸ਼ ਕੁਮਾਰ ਨੂੰ ਸੱਦਿਆ ਘਰ, ਦੇਖੋ ਕੀ ਹੋਇਆ ਅਜਿਹਾ ਕਿ ਸੁਰੇਸ਼ ਕੁਮਾਰ ਨੇ ਕੀਤਾ ਆਹ ਕੰਮ!

Htv Punjabi

Leave a Comment