Htv Punjabi
Punjab Video

ਦੇਸੀ ਜੱਟ ਨੇ ਗੋਰਿਆਂ ਦੀ ਧਰਤੀ ਨੂੰ ਮਾਰੀ ਲੱਤ, ਫੇਰ ਪੰਜਾਬ ‘ਚ ਹੀ ਬਣਾਤੀ ਡਾਲਰਾਂ ਆਲੀ ਮਸ਼ੀਨ

ਅੱਜ ਦੀ ਪੀੜੀ ਵਿਦੇਸ਼ਾਂ ਨੂੰ ਜਾਣ ਦੀ ਏਨੀ ਚਾਹਵਾਨ ਹੈ ਕਿ ਉਹ ਪੇਸੈ ਕਮਾਉਣ ਲਈ ਵਿਦੇਸ਼ਾਂ ‘ਚ ਛੋਟੇ ਮੋਟੇ ਕੰਮ ਵੀ ਕਰਨ ਨੂੰ ਤਿਆਰ ਹੋ ਜਾਂਦੀ ਪਰ ਪੰਜਾਬ ਵਰਗੀ ਕਿਤੇ ਰੀਸ ਨਹੀ….ਕੁੱਝ ਲੋਕਾਂ ਨੂੰ ਇਹ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਹ ਵਿਦੇਸ਼ ਜਾਕੇ ਕੰਮ ਕਰਦੇ ਨੇ ਤੇ ਕਿਸੇ ਵਿਦੇਸ਼ੀ ਲੋਕਾਂ ਦੀ ਗੁਲਾਮੀ ਕਰਦੇ ਨੇ ….ਉਥੇ ਹੀ ਇੱਕ ਅਜਿਹਾ ਨੌਜਵਾਨ ਸਿੰਘਾਪੁਰ ਚ ਕੰਮ ਕਰਨ ਵਾਲਾ ਕੁਲਵਿੰਦਰ ਸਿੰਘ ਪੰਜਾਬ ਵਾਪਸ ਆ ਗਿਆ ਤੇ ਉਸਦੇ ਕੋਲ ਚੰਗੀ ਜ਼ਮੀਨ ਹੋਣ ਕਾਰਨ ਉਸਨੇ ਆਪਣਾ ਹੀ ਬਾਗ ਖੋਲ੍ਹ ਲਿਆ ਤੇ ਜਿਸ ਚ ਕਾਫੀ ਬੇਰਾਂ ਦਾ ਬਗੀਚਾ ਲਗਾਇਆ ਤੇ ਸੜਕ ਉੱਤੇ ਬੈਠ ਕੇ ਲੋਕਾਂ ਨੂੰ ਬੇਰ ਵੇਚਦਾ ਹੈ….

ਕੁਲਵਿੰਦਰ ਸ਼ਿੰਘ ਦਾ ਕਹਿਣਾ ਹੈ ਕਿ ਉਹਨੇ 2011 ‘ਚ ਸਿੰਘਾਂਪੁਰ ਗਿਆ ਕਿਉਂਕਿ ਪੰਜਾਬ ਚ ਕੋਈ ਰੁਜ਼ਗਾਰ ਨਹੀ …. ਤੇ ਜਿਸ ਤੋਂ ਦੁਖੀ ਹੋਕੇ ਉਹ ਸਿੰਘਾਂਪੁਰ ਚਲਿਆ ਗਿਆ ਤੇ ਜਿਸ ਤੋਂ ਬਾਦ ਉਸਨੂੰ ਅਹਿਸਾਸ ਹੋਇਆ ਕਿ ਪੰਜਾਬ ਚ ਰੁਜ਼ਗਾਰ ਨਾ ਹੋਣ ਕਾਰਨ ਅੱਜ ਦੀ ਪੀੜੀ ਵਿਦੇਸ਼ ਵੱਲ ਨੂੰ ਭੱਜ ਰਹੀ ਹੈ ਤੇ ਪੰਜਾਬ ਚ ਸਿਰਫ ਪ੍ਰਵਾਸੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਜਦੋਂ ਪੰਜਾਬ ਆਇਆ ਤਾਂ 2015 ‘ਚ ਬਾਗ ਲਗਾ ਲਿਆ ਤੇ 2018 ਦੇ ‘ਚ ਕੰਮ ਸ਼ੁਰੂ ਕਰ ਦਿਤਾ ਤੇ ਇਸ ਤੋਂ ਇਲਾਵਾ ਉਸ ਵੱਲੋਂ ਅੱਜ ਦੀ ਪੀੜੀ ਨੂੰ ਸੰਕੇਤ ਦਿੰਦਿਆ ਕਿਹਾ ਕਿ ਕੰਮ ਕਰਨ ਚ ਕੋਈ ਸ਼ਰਮ ਨਹੀ।

ਕੰਮ ਕੋਈ ਵੀ ਹੋਵੇ…. ਛੋਟਾ ਜਾਂ ਵੱਡਾ ਨਹੀ ਹੰਦਾ ਪਰ ਕੁੱਝ ਲੋਕ ਕੰਮ ਕਰਨ ਚ ਸ਼ਰਮ ਕਰਦੇ ਤੇ ਜਿਸ ਕਾਰਨ ਉਹ ਬਹੁਤੇ ਲੋਕ ਕਾਮਯਾਬ ਵੀ ਨਹੀ ਹੋ ਪਾਉਦੇਂ ਤੇ ਵਿਦੇਸ਼ ਦੇ ਚਾਹਵਾਨ ਹੋ ਜਾਂਦੇ ਪਰ ਪੰਜਾਬ ਤੇ ਵਿਦੇਸ਼ ਚ ਕੋਈ ਬਹੁਤਾ ਫਰਕ ਨਹੀ…… ਕਮਾਉਣਾ ਦੋਨੇਂ ਪਾਸੇ ਹੀ ਪੈਂਦਾ ਹੈ…. ਬੱਸ ਫਰਕ ਏਨਾ ਹੈ ਕਿ ਕਮਾਉਣ ਦਾ ਜ਼ਰੀਆਂ ਨਹੀ ਆਉਦਾ ਤੇ ਜਿਸ ਕਾਰਨ ਲੋਕ ਵਿਦੇਸ਼ਾਂ ਨੂੰ ਭੱਜ ਲੈਦੇ ਹਨ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਵੱਡੀ ਖਬਰ : ਮੁਫਤ ਬਿਜਲੀ ਸਹੂਲਤ ਬੰਦ ਕਰਨ ਜਾ ਰਹੀ ਹੈ ਸਰਕਾਰ

Htv Punjabi

ਕੋਰੋਨਾ ਨੂੰ ਲੈ ਕੇ ਪੰਜਾਬ ਮੰਤਰੀ ਮੰਡਲ ਨੇ ਲਿਆ ਵੱਡਾ ਫੈਸਲਾ, ਘੰਟੀਆਂ ਕੇਂਦਰ ਸਰਕਾਰ ਦੇ ਦਫਤਰਾਂ ਤੱਕ ਖੜਕੀਆਂ

Htv Punjabi

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ, ਟੱਪਗੀ ਸਹੁਰਿਆਂ ਦਾ ਘਰ

htvteam

Leave a Comment