ਲੈਂਡ ਪੋਲਿੰਗ ਪੋਲਿਸੀ ਖਿਲਾਫ ਅਕਾਲੀ ਦਲ ਦਾ ਬਠਿੰਡਾ ਡੀਸੀ ਦਫਤਰ ਬਾਹਰ ਧਰਨਾ
ਅਚਾਨਕ ਸਿਕੰਦਰ ਸਿੰਘ ਮਲੂਕਾ ਦੀ ਤਬੀਅਤ ਹੋਈ ਖਰਾਬ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਕੰਦਰ ਸਿੰਘ ਮਲੂਕਾ ਬੇਹੋਸ਼
ਜਿੰਨਾਂ ਨੂੰ ਵਰਕਰਾਂ ਨੇ ਚੁੱਕ ਕੇ ਗੱਡੀ ਵਿੱਚ ਬਿਠਾਇਆ
ਸੁਖਬੀਰ ਬਾਦਲ ਨੇ ਕੀਤਾ ਐਲਾਨ ਅਕਾਲੀ ਦਲ ਦੀ 2027 ਦੇ ਵਿੱਚ ਆਵੇਗੀ ਸਰਕਾਰ ਟਿਊਵਲ ਦੇ ਕਨੈਕਸ਼ਨ ਦਿੱਤੇ ਜਾਣਗੇ ਫਰੀ ਦੇ ਵਿੱਚ,,,,ਧਰਨੇ ਨੂੰ ਸੰਬੋਧਿਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕੀਤੇ ਤਿੰਨ ਐਲਾਨ,,,,,,,,ਪਹਿਲਾ ਐਲਾਨ ਜਦੋਂ ਤੱਕ ਆਮ ਆਦਮੀ ਪਾਰਟੀ ਦਾ ਸੁਪਰੀਮੋ ਕੇਜਰੀਵਾਲ ਪੰਜਾਬ ਦੇ ਲੋਕਾਂ ਦੇ ਅੱਗੇ ਗੋਡੇ ਨਹੀਂ ਟੇਕ ਦਿੰਦਾ ਕਾਨੂੰਨ ਵਾਪਸ ਨਹੀਂ ਲੈਂਦਾ ਉਦੋਂ ਤੱਕ ਅਸੀਂ ਕੇਜਰੀਵਾਲ ਨੂੰ ਸੋਣ ਨਹੀਂ ਦੇਵਾਂਗੇ ਇਕ ਇੰਚ ਵੀ ਜਮੀਨ ਕਿਸਾਨਾਂ ਦੀ ਨਹੀਂ ਜਾਨ ਦੇਵਾਂਗੇ,,,,,,,
ਦੂਜਾ ਐਲਾਨ ਸਾਰੇ ਪਿੰਡ ਵਾਲੇ ਮਤਾ ਪਾਸ ਕਰ ਦੇਣ ਕਿ ਅਸੀਂ ਆਪਣੀ ਪਿੰਡ ਦੀ ਜਮੀਨ ਨਹੀਂ ਦੇਵਾਂਗੇ ਸਰਕਾਰ ਨੂੰ,,,,,,,,,ਪਿੰਡਾਂ ਵਿੱਚ ਲਾ ਦੋ ਬੋੜ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਨੂੰ ਨਹੀਂ ਵੜਨ ਦੇਵਾਂਗੇ ਪਿੰਡਾਂ ਦੇ ਵਿੱਚ,,,,,,,,,,,ਜਿਸ ਤਰ੍ਹਾਂ ਹਿਮਾਚਲ ਚ ਰਾਜਸਥਾਨ ਚ ਉੱਤਰਾਖੰਡ ਦੇ ਵਿੱਚ ਕੋਈ ਵੀ ਜਮੀਨ ਨਹੀਂ ਖਰੀਦ ਸਕਦਾ ਇਸੀ ਤਰਜ ਤੇ ਅਸੀਂ ਪੰਜਾਬ ਦੀ ਜਮੀਨ ਨਹੀਂ ਲੇਨ ਦੇਵਾਂਗੇ ਪੰਜਾਬ ਦੀ ਜਮੀਨ ਪੰਜਾਬ ਵਾਲਿਆਂ ਦੀ ਹੈ,,,,,,,
ਆਮ ਆਦਮੀ ਪਾਰਟੀ ਸਰਕਾਰ ਜਿਹੜੇ ਪੰਜਾਬ ਦੇ ਵਿੱਚ ਨੌਕਰੀਆਂ ਦੇ ਰਹੀ ਹੈ ਉਸਦੇ ਵਿੱਚ ਜਿਆਦਾਤਰ ਮੁੰਡੇ ਕੁੜੀਆਂ ਹਰਿਆਣਾ ਦਿੱਲੀ ਯੂਪੀ ਦੇ ਹਨ,,,,,ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਬਾਹਰਲੇ ਕਿਸੇ ਵੀ ਸੂਬੇ ਦੇ ਕੁੜੀ ਮੁੰਡੇ ਨੂੰ ਪੰਜਾਬ ਦੇ ਵਿੱਚ ਨੌਕਰੀ ਨਹੀਂ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਹੀ ਨੌਕਰੀ ਦਿੱਤੀ ਜਾਵੇਗੀ ਇਹ ਕਾਨੂੰਨ ਅਕਾਲੀ ਦਲ ਸਰਕਾਰ ਦੇ ਵੱਲੋਂ ਬਣਾਇਆ ਜਾਵੇਗਾ,,,,,,,
ਤੀਸਰਾ ਐਲਾਨ ਪੰਜਾਬ ਦੇ ਵਿੱਚ ਅਸੀਂ ਇੰਡਸਟਰੀ ਲੈ ਕੇ ਆਵਾਂਗੇ ਅਤੇ ਸਾਡੀ ਸ਼ਰਤ ਹੋਵੇਗੀ ਉਸ ਇੰਡਸਟਰੀ ਦੇ ਵਿੱਚ 80% ਪੰਜਾਬ ਦੇ ਮੁੰਡਿਆਂ ਕੁੜੀਆਂ ਨੂੰ ਨੌਕਰੀ ਦਿੱਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..