ਧਰਮ ਪਰਿਵਰਤਨ ਨੂੰ ਲੈ ਕੇ ਜਲੰਧਰ ਪ੍ਰੈਸ ਕਲੱਬ ਚ ਪ੍ਰੈੱਸ ਕਾਨਫਰੰਸ
ਵੱਡੀਆਂ ਚਰਚਾ ਤੇ ਲਾਏ ਵੱਡੇ ਆਰੋਪ
ਪੰਜਾਬ ਬਚਾਓ ਮੋਰਚਾ ਵੱਲੋਂ ਕਰਵਾਈ ਦੀ ਕੀਤੀ ਮੰਗ
ਗੱਲਬਾਤ ਦੌਰਾਨ ਪੰਜਾਬ ਬਚਾਓ ਮੋਰਚਾ ਦੇ ਆਗੂਆਂ ਨੇ ਦੱਸਿਆ ਕੀ ਪੰਜਾਬ ਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਧਰਮ ਵਰਜ਼ਨ ਹੋ ਰਹੇ ਨੇ ਜਿਸ ਨੂੰ ਲੈ ਕੇ ਕਈ ਵਾਰ ਕਈ ਪ੍ਰੈਸ ਕਾਨਫਰਸ ਤੇ ਕਈ ਵਾਰ ਮੁੱਦੇ ਵੀ ਉੱਠੇ ਨੇ ਪਰ ਇਸ ਨੂੰ ਲੈ ਕੇ ਕਿਸੇ ਵੱਲੋਂ ਵੀ ਸੀਰੀਅਸ ਨੋਟ ਉੱਪਰ ਕੰਮ ਨਹੀਂ ਕੀਤਾ ਗਿਆ ਪਰ ਹੁਣ ਪੰਜਾਬ ਬਚਾਓ ਮੋਰਚਾ ਵੱਲੋਂ ਧਰਮ ਪਰਿਵਰਤਨ ਨੂੰ ਲੈ ਕੇ ਧਰਮ ਪਰਿਵਰਤਨ ਕਰਾਉਣ ਵਾਲਿਆਂ ਦੇ ਉੱਪਰ ਨਕੇਲ ਕੱਸੀ ਜਾਵੇਗੀ ਉਹਨਾਂ ਨੇ ਕਿਹਾ ਕਿ ਜਲੰਧਰ ਦੀਆਂ ਕਈ ਵੱਡੀ ਚਰਚਾਵਾਂ ਅਤੇ ਪੰਜਾਬ ਦੀਆਂ ਹੋਰ ਚਰਚਾਵਾਂ ਜੋ ਕਿ ਪੈਸੇ ਦੇ ਅਤੇ ਫੋਰਸਫੁਲੀ ਤਰੀਕੇ ਦੇ ਨਾਲ ਧਰਮ ਪਰਿਵਰਤਨ ਕਰਾ ਰਹੇ ਨੇ ਕਦੋਂ ਜਾਣਾ ਜਨਾਬ ਦੇ ਸਿਰ ਦੇ ਉੱਪਰ ਰਾਜਨੀਤਿਕ ਤਾਕਤਾਂ ਵੀ ਸਾਥ ਦੇ ਰਹੀਆਂ ਨੇ ਉਨਾਂ ਨੂੰ ਹੁਣ ਰੋਕਣ ਦੀ ਬਾਰੀ ਆ ਗਈ ਹੈ ਅਤੇ ਪੰਜਾਬ ਮੋਰਚਾ ਉਹਨਾਂ ਨੂੰ ਰੋਕੇਗੀ,,,,,,
ਪੰਜਾਬ ਮੋਰਚਾ ਦੇ ਆਗੂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਈ ਤਰੀਕੇ ਦੇ ਨਾਲ ਧਰਮ ਕਨਵਰਜ਼ਨ ਕਰਾਏ ਜਾ ਰਹੇ ਨੇ ਜਿਵੇਂ ਪੈਸੇ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਜਾਂ ਫਿਰ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਬਹਿਲਾਫ ਸਲਾਹ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ,,,,,,
ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਧਰਮ ਕਨਵਰਜ਼ਨ ਨੂੰ ਲੈ ਕੇ ਕਈ ਵਾਰ ਸਰਕਾਰਾਂ ਦੇ ਦਰਵਾਜੇ ਵੀ ਖੜਕਾਏ ਗਏ ਪਰ ਸਰਕਾਰ ਇਸ ਦੇ ਬਾਵਜੂਦ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕਾਰਵਾਈ ਨਹੀਂ ਕਰਦੀ ਕਿਉਂਕਿ ਜਦੋਂ ਚੋਣਾਂ ਦੇ ਦਿਨ ਆਉਂਦੇ ਨੇ ਤਾਂ ਉਦੋਂ ਸਰਕਾਰ ਸਿਆਸੀ ਅਤੇ ਸਿਆਸੀ ਪਾਰਟੀਆਂ ਇਹਨਾਂ ਦੇ ਹੀ ਦਰਵਾਜੇ ਅੱਗੇ ਜਾਂਦੀ ਹੈ ਤੇ ਵੋਟਾਂ ਖਰੀਦੀਆਂ ਨੇ ਉਥੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਪ੍ਰੈਸ ਕਾਨਫਰਸ ਤੋਂ ਬਾਅਦ ਗੱਲ ਨਹੀਂ ਬਣਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਹਾਈ ਕੋਰਟ ਦਾ ਵੀ ਰੁੱਕ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
