ਜਲੰਧਰ ਦੇ ਕਿਸ਼ਨਪੁਰਾ ਇਲਾਕੇ ਚ ਪੁਲਿਸ ਦੀ ਕਾਰਵਾਈ
ਨਸ਼ਾ ਤਸਕਰ ਤੇ ਘਰ ਤੇ ਚਲਾਇਆ ਪੀਲਾ ਪੰਜਾ
DGP ਗੌਰਵ ਯਾਦਵ ਦੇ ਆਦੇਸ਼ਾਂ ਤੇ ਹੋਈ ਕਾਰਵਾਈ
ਨਸ਼ੇ ਦੇ ਵੱਡੇ ਮਗਰਮੱਛ ਨੂੰ ਪੈ ਗਿਆ ਹੱਥ!
ਇੱਕ ਬੰਦੇ ਲਈ ਕਿਵੇਂ ਛਾਉਣੀ ਵਰਗਾ ਬਣਿਆ ਸੀਨ ?
ਮਿੰਟਾਂ ਚ ਘਰ ਕੀਤਾ ਢਹਿ ਢੇਰੀ, ਪੂਰੇ ਇਲਾਕੇ ਚ ਦਹਿਸ਼ਤ !,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=05Ke41Y7SJc
