ਇਹ ਤਸਵੀਰਾਂ ਜਿਲ੍ਹਾ ਮਾਨਸਾ ਦੇ ਪਿੰਡ ਜੋਗਾ ਦੀਆਂ ਜਿੱਥੇ ਬੀਤੀ ਰਾਤ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਚੋਰਾਂ ਨੇ ਪਿੰਡ ਨੂੰ ਨਿਸ਼ਾਨਾ ਬਣਿਆ ਦੱਸ ਦੀਏ ਕੀ ਪਿੰਡ ਜੋਗਾ ਦੇ ਖੇਤਾਂ ਚੋਂ ਬੀਤੀ ਰਾਤ ਚੋਰਾਂ ਦਰਜ਼ਨਾਂ ਟਰਾਂਸਫਾਰਮ ਚੋਰੀ ਕੀਤੇ ਹਨ ਉਹ ਵੀ 440 ਬੋਲਟ ਵਾਲੇ ਖੰਬਿਆਂ ਤੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਚੋਰਾਂ ਨੇ ਟਰਾਸਫਾਰਮ ਉਤਾਰਕੇ ਫਰਾਰ ਹੋ ਗਏ,ਜਦੋਂ ਪਿੰਡ ਵਾਸੀਆਂ ਨੇ ਆਕੇ ਖੇਤਾਂ ਹਾਲ ਦੇਖਿਆ ਦਾ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,,
ਪਿੰਡ ਵਾਸੀਆਂ ਦਾ ਕਹਿਣਾ ਐ ਕੀ ਪਿੰਡ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਇਸਤੋਂ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਸਮੇਂ ਸਮੇਂ ਸਿਰ ਪ੍ਰਸ਼ਾਸਨ ਨੂੰ ਸੂਚਿਤ ਵੀ ਕੀਤਾ ਪਰ ਪ੍ਰਸ਼ਾਸ਼ਨ ਵੱਲੋਂ ਇਸ ਬਾਰੇ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਚੋਰਾਂ ਨੂੰ ਫੜ੍ਹਨ ਚ ਕਾਮਯਾਬ ਹੋ ਪਾਵੇਗੀ ਜਾਂ ਫਿਰ ਨਹੀਂ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….