ਮਾਤਾ ਕੋਲੋ ਬੁਢਾਪਾ ਪੈਨਸ਼ਨ ਖੋਹ ਕੇ ਫਰਾਰ ਹੋਏ ਲੁਟੇਰੇ, ਆਈ ਵੀਡੀਓ
ਮਾਤਾ ਦਾ ਭਰਾ ਬਣ ਕੇ ਆਇਆ ਸੁਖਰਾਜ ਸਿੰਘ ਸੋਹਲ ਸਮਾਜ ਸੇਵਕ
ਮਾਤਾ ਕੋਲੋ ਬਣਾਈ ਰੱਖੜੀ ਅਤੇ ਮਾਤਾ ਜੀ ਨੂੰ ਦਿੱਤਾ 3000
ਜੌੜਾ ਫਾਟਕ ਅੰਮ੍ਰਿਤਸਰ ਤੋਂ ਆਈ ਸੀ ਇਹ ਸ਼ਰਮਨਾਕ ਘਟਨਾ!
ਮਾਤਾ ਉਸ ਨੇ ਦੋ ਮਹੀਨੇ ਬਾਅਦ ਬੁੜਾਪਾ ਪੈਸ਼ਨ ਲਈ ਇਸ ਕਰਕੇ ਕਿ ਰੱਖੜੀ ਨੇੜੇ ਆ ਰਹੀ ਹੈ ਅਤੇ ਆਪਣੀ ਧੀਆਂ ਨੂੰ ਪੈਸੇ ਦੇਵੇਗੀ ਪਰ ਪਹਿਲਾਂ ਹੀ ਇਹ ਘਟਨਾ ਵਾਪਰ ਗਈ ਮਾਤਾ ਨਾਲ,,,,,,,,,,ਇਸ ਖਬਰ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਸਮਾਜ ਸੇਵਕ ਸੁਖਰਾਜ ਸਿੰਘ ਸੋਹਲ ਜੋ ਅਕਸਰ ਸਮਾਜ ਸੇਵੀ ਦੋ ਭਲਾਈ ਦੇ ਕੰਮ ਕਰਦੇ ਹਨ ਇਸ ਮਾਤਾ ਦਾ ਹੀ ਨਾਲ ਰਾਬਤਾ ਬਣਾਇਆ ਅਤੇ ਇੱਕ ਮਿਠਾਈ ਦਾ ਡੱਬਾ ਅਤੇ ਰੱਖੜੀਆਂ ਅਤੇ 3000 ਜਿਹੜਾ ਮਾਤਾ ਦਾ ਕੋਲ ਹੈਗਾ ਸੀ ਸੁਖਰਾਜ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਦੇਣ ਆਏ ਅਤੇ ਜਿਵੇਂ ਮਾਤਾ ਜੀ ਨੇ ਕਿਹਾ ਸੀ ਉਹ ਪੈਨਸ਼ਨ ਦੇ ਪੈਸੇ ਤਿੰਨ ਹਜ਼ਾਰ ਰੁਪਏ ਦੇ ਨਾਲ ਉਹਨਾਂ ਨੇ ਰੱਖੜੀ ਤੇ ਆਪਣੀ ਧੀਆਂ ਨੂੰ ਦੇਣੇ ਸੀ ਪੋਤੀਆਂ ਨੂੰ ਦੇਣੇ ਸੀ ਪਰ ਇਹ ਘਟਾ ਵਾਪਰਦੀ ਅਤੇ ਉਥੇ ਸੁਖਰਾਜ ਸਿੰਘ ਸੋਹਲ ਨੇ ਨਾਲੇ ਤੇ ਮਾਤਾ ਜੀ ਕੋਲ ਰੱਖੜੀ ਬਣਾਈ ਅਤੇ ਉਸ ਮਾਤਾ ਨੂੰ ਆਪਣਾ ਭਰਾ ਮਿਲ ਗਿਆ,,,,,,,,,
ਜਿਵੇਂ ਦੱਸਿਆ ਮਾਤਾ ਜੀ ਨੇ ਕਿ ਉਹ ਚਾਰ ਭੈਣਾਂ ਇੱਕ ਭਰਾ ਸੀ ਅੱਜ ਤੋਂ 30 ਸਾਲ ਪਹਿਲਾਂ ਉਹਨਾਂ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹਨਾਂ ਕਿਹਾ ਵੀ ਮੈਂ ਉਸ ਤੋਂ ਬਾਅਦ ਕਦੀ ਵੀ ਕਿਸੇ ਨੂੰ ਰੱਖੜੀ ਨਹੀਂ ਬੰਨੀ ਅੱਜ 30 ਸਾਲਾਂ ਬਾਅਦ ਐ ਲੱਗ ਰਿਹਾ ਜਿਵੇਂ ਮੇਰਾ ਭਰਾ ਵਾਪਸ ਆ ਗਿਆ ਅਤੇ ਉਹਨਾਂ ਨੂੰ ਰੱਖੜੀ ਬਣ ਕੇ ਬਹੁਤ ਖੁਸ਼ੀ ਹੋਈ ਅਤੇ ਸੁਖਰਾਜ ਸਿੰਘ ਸੋਹਲ ਨੇ ਵੀ ਕਿਹਾ ਉਹਨਾਂ ਦੀ ਭੈਣ ਕਨੇਡਾ ਵਿੱਚ ਹੈ ਅਤੇ ਉਹਨਾਂ ਨੂੰ ਅਹਿਮ ਮਹਿਸੂਸ ਹੋ ਰਿਹਾ ਜਿਵੇਂ ਉਹਨਾਂ ਦੀ ਭੈਣ ਉਹਨਾਂ ਦੇ ਕੋਲ ਬੈਠੀ ਹੁੰਦੀ ਹੈ ਅਤੇ ਭੈਣ ਨੂੰ ਭਰਾ ਮਿਲ ਗਿਆ ਅਤੇ ਭਰਾ ਨੂੰ ਭੈਣ ਮਿਲ ਗਈ ਬਹੁਤ ਸੋਹਣਾ ਜਿਹੜਾ ਰਿਸ਼ਤਾ ਨਿਭਾਇਆ ਅਤੇ ਸੁਖਰਾਜ ਸਿੰਘ ਸੋਹਲ ਨੇ ਤਿੰਨ ਹਜ਼ਾਰ ਰੁਪਏ ਦੀ ਮਦਦ ਆਪਣੀ ਜੇਬ ਵਿੱਚੋਂ ਮਾਤਾ ਜੀ ਦੀ ਕੀਤੀ ਅਤੇ ਅਤੇ ਕਿਹਾ ਕਿ ਉਹ ਹਰ ਸਾਲ ਰੱਖੜੀ ਤੇ ਮਾਤਾ ਜੀ ਕੋ ਰੱਖੜੀ ਬਣਾਉਣ ਜਰੂਰ ਆਇਆ ਕਰਨਗੇ ਅਤੇ ਭੈਣ ਭਰਾ ਦੇ ਰਿਸ਼ਤੇ ਨੂੰ ਇਸੇ ਤਰ੍ਹਾਂ ਨਿਭਾਵਾਂਗੇ ਪ੍ਰਸ਼ਾਸਨ ਨੂੰ ਕਿਹਾ ਇਸ ਸਬੰਧੀ ਸਖਤ ਅਧਿਆਤਾਂ ਲੈਣ ਤੇ ਉਹਨਾਂ ਨੌਜਵਾਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ ਤਾਂ ਜੋ ਕਿ ਕਿਸੇ ਵੀ ਹੋ ਸਕੇ ਘਟਨਾ ਅਤੇ ਸੁਗਰਾਜ ਸਿੰਘ ਸੋਹਲ ਨੇ ਮਾਤਾ ਜੀ ਕੋ ਅਸ਼ੀਰਵਾਦ ਲਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..