Htv Punjabi
Punjab Video

ਧੀ ਨਾਲ ਰੱਖੜੀ ਬੰਨ੍ਹਣ ਆਏ ਜਵਾਈ ਨੂੰ ਵੀ ਨਹੀਂ ਬਖ਼ਸ਼ਿਆ

ਸੀਸੀਟੀਵੀ ਕੈਮਰੇ ‘ਚ ਰਿਕਾਰਡ ਰਾਤ ਦੀ ਇੱਕ ਵੀਡੀਓ ‘ਚ ਨਜ਼ਰ ਆ ਰਹੀ ਇੱਕ ਕਾਰ | ਇਸ ਕਾਰ ਦੇ ਪਿਛੇ ਕੁੱਝ ਵਿਅਕਤੀ ਸ਼ਰਾਬ ਦੇ ਨਸ਼ੇ ‘ਚ ਜੋ ਕੁੱਝ ਕਰਨ ਜਾ ਰਹੇ ਨੇ ਉਸਨੂੰ ਜਾਣ ਕੇ ਤੁਸੀਂ ਵੀ ਹੱਕੇ ਬੱਕੇ ਰਹਿ ਜਾਓਗੇ | ਤੇਜ਼ੀ ਨਾਲ ਸਕੂਟਰ ‘ਤੇ ਤੇਜ਼ੀ ਨਾਲ ਜਾਂਦੇ ਇਹ ਓਹੀ ਵਿਅਕਤੀ ਨੇ ਜਿਹਨਾਂ ਪੇਕੇ ਘਰ ਰੱਖੜੀ ਬੰਨ੍ਹਣ ਆਈ ਕੁੜੀ ਦੇ ਘਰਵਾਲੇ ਨੂੰ ਵੀ ਸੁੱਕਾ ਨਹੀਂ ਜਾਣ ਦਿੱਤਾ | ਰਾਤ ਇੱਕ ਵਜੇ ਦੇ ਕਰੀਬ ਉਹ ਅਜਿਹਾ ਸ਼ਰਮਨਾਕ ਕਾਰਾ ਕਰ ਗਏ ਕਿ ਮੁਹੱਲੇ ਵਾਲੇ ਵੀ ਉਹਨਾਂ ‘ਤੇ ਲਾਹਨਤਾਂ ਪਾ ਇਨਸਾਫ ਦੀ ਮੰਗ ਕਰਦੇ ਹੋਏ ਸਖਤ ਕਾਰਵਾਈ ਦੀ ਗੱਲ ਕਰ ਰਹੇ ਨੇ | ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਰਾਬੀ ਪਹਿਲਾਂ ਵੀ ਕਈ ਵਾਰ ਅਜਿਹੀ ਕਰਤੂਤ ਕਰ ਚੁੱਕੇ ਨੇ |

Related posts

ਦੇਖੋ ਕੁਦਰਤ ਨੇ ਗਰੀਬ ਪਰਿਵਾਰ ਨਾਲ ਕੀ ਕੀਤਾ ਮਜ਼ਾਕ; ਮਦਦ ਦੀ ਗੁਹਾਰ ਲਗਾ ਰਿਹਾ ਗਰੀਬ ਪਰਿਵਾਰ

htvteam

ਭਗਵੰਤ ਮਾਨ ਨੇ ਰਗੜੇ ਜੀਜਾ-ਸਾਲਾ ਨਾਲ਼ੇ ਲਪੇਟੀ ਭੈਣ ਹਰਸਿਮਰਤ

htvteam

ਕੁੜੀ ਗਲੀ ਦੇ ਮੁੰਡਿਆਂ ਨੂੰ ਘਰ ਬੁਲਾ ਦਿੰਦੀ ਸੀ ਅਜਿਹੀ ਚੀਜ਼; ਦੇਖੋ ਵੀਡੀਓ

htvteam