Punjab Videoਧੀ ਹੋਵੇ ਤਾਂ ਇਹੋ ਜਿਹੀ, ਦੇਖੋ ਕੀ ਕਰ ਗਈ ਪੰਜਾਬ ਦੀ ਧੀ by htvteamOctober 13, 202201134 Share1 ਸੁਨਾਮ : – ਗਲ਼ ‘ਚ ਫੁੱਲਾਂ ਦੇ ਹਾਰ ਪਾ ਸ਼ਹਿਰ ਦੇ ਵੱਡੇ ਵੱਡੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਕਰ ਸ਼ਹਿਰ ‘ਚ ਘੁਮਾ ਇਹ ਜਿਸ ਬੱਚੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਦੀ ਰਹਿਣ ਵਾਲੀ ਇਹ ਓਹੀ ਬੱਚੀ ਹੈ ਜਿਸਨੇ ਪੂਰੀ ਦੁਨੀਆਂ ‘ਚ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ |