ਵਿਅਕਤੀ ਨੇ ਪਤਨੀ ਅਤੇ ਦੋ ਬੱਚਿਆਂ ਨੂੰ ਨਹਿਰ ਚ ਦਿੱਤਾ ਧੱਕਾ
ਰਸਤੇ ਵਿੱਚ ਜਾ ਰਹੇ ਰਾਹਗੀਰਾਂ ਨੇ ਪਰਿਵਾਰ ਨੂੰ ਕੱਢਿਆ ਬਾਹਰ
ਤਿੰਨ ਮਹੀਨੇ ਦਾ ਬੱਚਾ ਵੀ ਸੀ ਸ਼ਾਮਿਲ
ਪਤੀ ਦੀ ਆਪਣੇ ਪਰਿਵਾਰ ਦੇ ਨਾਲ ਘਟੀਆ ਕਰਤੂਤ
ਜੁਆਕਾਂ ਸਣੇ ਜਨਾਨੀ ਨੂੰ ਦਿੱਤਾ ਨਹਿਰ ਦੇ ਵਿੱਚ ਧੱਕਾ
ਗਿਆ ਚੀਕ ਚਿਹਾੜਾ ਰਾਹਗੀਰਾਂ ਨੇ ਕੱਢੇ ਬਾਹਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
