ਸੰਗਰੂਰ ਨਗਰ ਕੀਰਤਨ ਦੌਰਾਨ ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ
ਮੁਸਲਿਮ ਭਾਈਆਂ ਨੇ ਪੰਜ ਪਿਆਰਿਆਂ ਦੇ ਗਲਾਂ ਵਿੱਚ ਪਾਏ ਸਰੋਪੇ
ਹਿੰਦੂ ਮੁਸਲਿਮ ਸਿੱਖ ਇਸਾਈ ਇਹ ਸਾਰੇ ਹਨ ਭਾਈ ਭਾਈ
ਇਹਨਾਂ ਸ਼ਬਦਾਂ ਨੂੰ ਸੱਚ ਕਰ ਦਿਖਾਇਆ ਇਨਾ ਖੂਬਸੂਰਤ ਤਸਵੀਰਾਂ ਨੇ
ਮੁਹੰਮਦ ਸ਼ਫੀ ਨੇ ਕਿਹਾ ਪੰਜਾਬ ਦੀ ਧਰਤੀ ਉੱਪਰ ਕਦੇ ਵੀ ਧਰਮ ਨਿਰਪੱਖਤਾ ਨਹੀਂ ਹੋ ਸਕਦੀ,, ਰਾਜਨੀਤਿਕ ਪਾਰਟੀਆਂ ਹੀ ਧਰਮਾਂ ਨੂੰ ਪਾਟਦੀਆਂ ਹਨ ਅਸੀਂ ਸਾਰੇ ਇੱਕ ਹਾਂ,,,,,,,,ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਮਰਪਿਤ ਸੰਗਰੂਰ ਵਿੱਚ ਪਹੁੰਚਿਆ ਤਲਵੰਡੀ ਸਾਬੋ ਤੋਂ ਚੱਲਿਆ ਹੋਇਆ ਨਗਰ ਕੀਰਤਨ,, ਅਲੱਗ ਅਲੱਗ ਸ਼ਹਿਰਾਂ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਜਾਵੇਗਾ 22 ਨਵੰਬਰ ਨੂੰ ਅਨੰਦਪੁਰ ਸਾਹਿਬ,,,,,,,,ਜਿੱਥੇ ਸਾਰੇ ਧਰਮਾਂ ਨੂੰ ਇੱਕ ਘਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
