ਲੁਧਿਆਣਾ ਸ਼ਹਿਰ ਦੇ ਵਿੱਚ ਵਾਪਰੀ ਵੱਡੀ ਘਟਨਾ
ਨਗਰ ਕੀਰਤਨ ਦੌਰਾਨ ਚੱਲੀ ਗੋਲੀ
ਗੋਲੀ ਲੱਗਣ ਨਾਲ ਮਸੂਮ ਬੱਚਾ ਹੋਇਆ ਜਖਮੀ
ਲੁਧਿਆਣਾ ਦੇ ਸ਼ਿਮਲਾਪੁਰੀ ਦੇ ਇਲਾਕੇ ਗੋਬਿੰਦ ਨਗਰ ਦੇ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਚ ਚੱਲੀ ਗੋਲੀ ਇੱਕ ਸ਼ਖਸ ਨੇ ਕੀਤਾ ਸੀ ਹਵਾਈ ਫਾਇਰ ਇੱਕ ਅੱਠ ਸਾਲ ਦਾ ਬੱਚਾ ਹੋਇਆ ਜਖਮੀ ਨਗਰ ਕੀਰਤਨ ਚ ਮਚਿਆ ਹੜਕਮ ਬੱਚੇ ਨੂੰ ਜ਼ਖਮੀ ਹਾਲਤ ਚ ਨਿੱਜੀ ਹਸਪਤਾਲ ਚ ਕਰਾਇਆ ਗਿਆ ਭਰਤੀ ਮੌਕੇ ਤੇ ਪਹੁੰਚ ਪੁਲਿਸ ਨੇ ਕੀਤੀ ਜਾਂਚ ਸ਼ੁਰੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
