ਜੇਕਰ ਤੁਸੀਂ ਵੀ ਆਪਣੇ ਨਸ਼ੇੜੀ ਪੁੱਤਾਂ ਨੂੰ ਨਸ਼ਾ ਛੁੜਾਉ ਕੇਂਦਰ ਦੇ ਵਿੱਚ ਭੇਜ ਕੇ ਹੋ ਜਾਂਦੇ ਹੋ ਬੇਫਿਕਰ ਤਾਂ ਆਹ ਖਬਰ ਜਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਤੁਹਾਡੀ ਔਲਾਦ ਦੇ ਨਾਲ ਵੀ ਨਸ਼ਾ ਸੈਂਟਰਾਂ ਦੇ ਵਿੱਚ ਅਜਿਹਾ ਕਾਰਾਂ ਨਾ ਹੁੰਦਾ ਹੋਵੇ,, ਤਸਵੀਰਾਂ ਦੇ ਵਿੱਚ ਤੁਸੀਂ ਵੱਡੀ ਗਿਣਤੀ ਚ ਨੌਜਵਾਨਾਂ ਨੂੰ ਖੜੇ ਦੇਖ ਰਹੇ ਹੋ ਇਹ ਨੌਜਵਾਨ ਨਸ਼ਾ ਛੁੜਾਊ ਕੇਂਦਰ ਦੇ ਵਿੱਚ ਨਸ਼ਾ ਛੱਡਣ ਲਈ ਆਏ ਸੀ। ਪਰ ਇੱਥੋਂ ਦੇ ਅਧਿਕਾਰੀਆਂ ਦੇ ਵੱਲੋਂ ਇਹਨਾਂ ਦੇ ਨਾਲ ਘਟੀਆ ਹਰਕਤਾਂ ਕੀਤੀਆਂ। ਇਹਨਾਂ ਦੇ ਪ੍ਰਾਈਵੇਟ ਪਾਰਟ ਤੇ ਵੱਟੇ ਬੰਨ ਕੇ ਇਹਨਾਂ ਨੂੰ ਘੁਮਾਇਆ ਜਾਂਦਾ,, ਇੱਥੇ ਹੀ ਬੱਸ ਨੀ ਫਿਰ ਇਹਨਾਂ ਨੰਗਾ ਕਰਕੇ ਗਿੱਲਾ ਤੌਲੀਆਂ ਪਾ ਕੇ ਫਿਰ ਕੁੱਟਮਾਰ ਕੀਤੀ ਜਾਂਦੀ ਸੀ।,, ਪਹਿਲਾਂ ਤਾਂ ਡਰਦੇ ਮਾਰੇ ਨੌਜਵਾਨ ਚੁੱਪ ਰਹੇ ਪਰ ਅੱਜ ਆਪਣੇ ਆਪ ਨੂੰ ਬਚਦਾ ਦੇਖਦਿਆਂ ਇਹਨਾਂ ਨੇ ਕੈਮਰੇ ਸਾਹਮਣੇ ਪੋਲਾਂ ਖੋਲ ਤੀਆਂ,,,,,,,,
ਉਧਰ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਇੱਥੇ ਸੂਚਨਾ ਮਿਲੀ ਤਾਂ ਮੌਕੇ ਤੇ ਛਾਪਾ ਮਾਰਿਆ ਤਾਂ 60 ਦੇ ਕਰੀਬ ਨੌਜਵਾਨ ਇਹ ਸਨ ਨਸ਼ਾ ਛੜਾਊ ਕੇਂਦਰ ਦੇ ਵਿੱਚ ਮੌਜੂਦ ਸੀ। ਜਿਨਾਂ ਨੂੰ ਕੁਝ ਤਾਂ ਮਾਪੇ ਲੈ ਗਏ ਤੇ ਬਾਕੇ ਨੂੰ ਸਰਕਾਰੀ ਨਸ਼ਾ ਛੁੜਾਉ ਕੇਂਦਰ ਭੇਜ ਦਿੱਤਾ,,,,,,,,
ਦੇਖਿਆ ਜਾਵੇ ਤਾਂ ਜੇਕਰ ਨੌਜਵਾਨ ਨਸ਼ਾ ਛੱਡਣ ਦੇ ਵਾਸਤੇ ਕੇਂਦਰਾਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਅਜਿਹੇ ਪੁੱਠੇ ਕੰਮ ਕੀਤੇ ਜਾ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..