ਪੁਲਿਸ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਇਹ ਓਹੀ ਨਸ਼ੇੜੀ ਮੁੰਡਾ ਹੈ ਜੋ ਚਿੱਟੇ ਦਿਨੀ ਚੋਰੀ ਚੋਰੀ ਨਾਜਾਇਜ਼ ਕੱਮ ਕਰਨ ਜਾ ਰਿਹਾ ਸੀ ਕਿ ਉੱਤੋਂ ਹੀ ਇਸਤੇ ਪੁਲਿਸ ਦੀ ਰੇਡ ਪੈ ਗਈ | ਹੈਰਾਨਗੀ ਦੀ ਗੱਲ ਇਹ ਹੈ ਕਿ 5 ਵਾਰ ਜੇਲ੍ਹ ਯਾਤਰਾ ਕਰਨ ਦੇ ਬਾਅਦ ਵੀ ਇਸਦੀ ਭਦੀ ਆਦਤ ਨਹੀਂ ਛੁੱਟੀ |
ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਪੁਲਿਸ ਨੂੰ ਮਿਲੀ ਖੂਫੀਆ ਇਤਲਾਹ ‘ਤੇ ਇਹ ਨੌਜਆਨ ਰੰਗੇ ਹੱਥੀਂ ਕਰੋੜਾਂ ਦੇ ਨਸ਼ੇ ਸਣੇ ਪੁਲਿਸ ਦੇ ਕਾਬੂ ਆ ਗਿਆ |
previous post
