ਮਾਮਲਾ ਹੈ ਮੋਹਾਲੀ ਦੇ ਡੇਰਾਬੱਸੀ ਦਾ, ਜਿੱਥੇ ਆਪਣੇ ਘਰ ਦੇ ਨੇੜੇ ਹੀ ਹਾਬੇਤਪੁਰ ਰੋਡ ਤੇ ਅਕਸ਼ੇ ਨਾਂ ਦਾ ਨੌਜਵਾਨ ਅਤੇ ਉਸਦੀ ਘਰਵਾਲੀ ਪੂਜਾ ਰਾਤ ਦੀ ਰੋਟੀ ਖਾਣ ਤੋਂ ਬਾਅਦ ਕੁਲਫੀ ਖਾਣ ਆਏ ਸਨ | ਕੁਲਫੀ ਖਾਣ ਦੇ ਦੌਰਾਨ ਪੁਲਿਸ ਦੀ ਗੱਡੀ ਕੋਲੋਂ ਦੀ ਲੰਘਦੀ ਹੈ ਤੇ ਥੋੜੀ ਜਿਹੀ ਅੱਗੇ ਜਾ ਫੇਰ ਵਾਪਿਸ ਮੁੜ ਆਉਂਦੀ ਹੈ | ਗੱਡੀ ‘ਚੋਂ 3 ਪੁਲਸ ਵਾਲੀ ਨਿਕਲਦੇ ਨੇ ਤੇ ਅਕਸ਼ੇ ਦੇ ਹੱਥ ‘ਚ ਫੜਿਆ ਪਿੱਠੂ ਬੈਗ ਚੈਕ ਕਰਨ ਲਈ ਆਖਦੇ ਨੇ ਤੇ ਫਿਰ ਉਸਤੋਂ ਬਾਅਦ ਜੋ ਕੁੱਝ ਹੁੰਦੈ ਸੁਣੋ ਪੀੜਤ ਪਰਿਵਾਰ ਦੀ ਹੀ ਜ਼ੁਬਾਨੀ |
previous post
