ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਪੁਲਿਸ ਦੀ ਰੇਡ
ਨਸ਼ਾ ਵੇਚਣ ਵਾਲੇ ਤਰਸਕਰਾਂ ਨੂੰ ਕੀਤਾ ਗਿਆ ਗ੍ਰਿਫਤਾਰ
ਨਸ਼ਾ ਕਰਨ ਦੇ ਆਦਿਆਂ ਨੂੰ ਨਸ਼ਾ ਛੁੜਾਓ ਕੇਂਦਰ ਚ ਕਰਵਾਇਆ ਦਾਖਿਲ
ਮੁਹੱਲਾ ਵਾਸੀ ਨਸ਼ੇੜੀਆਂ ਤੋਂ ਸੀ ਪਰੇਸ਼ਾਨ ਕੀਤੀ ਸੀ ਸ਼ਿਕਾਇਤ
ਆਹ ਮੁਹੱਲੇ ਚ ਨਸ਼ੇੜੀਆਂ ਤੋਂ ਜਨਾਨੀਆਂ ਸੀ ਤੰਗ
ਫਿਰ ਦੇਖੋ ਪੁਲਿਸ ਨੇ ਕਿਵੇਂ ਦੱਬੇ ਪੈਰੀਂ ਮਾਰੀ ਰੇਡ
ਅੰਦਰਲਾ ਸੀਨ ਦੇਖ ਪੁਲਸ ਵੀ ਹੋਈ ਹੈਰਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
