Htv Punjabi
Punjab Video

ਨਾਜਾਇਜ਼ ਧੰਦੇ ਨੂੰ ਲੈ ਕੇ “ਆਪ” ਵਿਧਾਇਕ ਦੀ ਵੱਡੀ ਰੇਡ; ਪੂਰੇ ਇਲਾਕੇ ‘ਚ ਪਈਆਂ ਭਾਜੜਾਂ

ਮਾਮਲਾ ਹੈ ਜਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਦੇ ਪਿੰਡ ਬਹਿਲੋਲਪੁਰ ਦਾ, ਜਿੱਥੇ ਰੇਤ ਦੀ ਹੋ ਰਹੀ ਨਾਜਾਇਜ਼ ਮਾਇਨਿੰਗ ਦੀਆਂ ਵੱਧ ਰਹੀਆਂ ਸ਼ਿਕਾਇਤਾਂ ‘ਤੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੀ ਟੀਮ ਦੇ ਨਾਲ ਖੁਦ ਮੌਕੇ ਵਾਲੀ ਥਾਂ ‘ਤੇ ਪਹੁੰਚੇ।
ਮੌਕੇ ‘ਤੇ ਮਸ਼ੀਨ ਨਾਲ ਰੇਤ ਟਿੱਪਰਾਂ ‘ਚ ਭਰੀ ਜਾ ਰਹੀ ਸੀ। ਵਿਧਾਇਕ ਅਤੇ ਪੁਲਿਸ ਨੂੰ ਦੇਖਦਿਆਂ ਹੀ ਸਬੰਧਤ ਲੋਕ ਮੌਕੇ ਤੋਂ ਫਰਾਰ ਹੋ ਗਏ। ਮਾਛੀਵਾੜਾ ਪੁਲਿਸ ਨੇ ਰੇਤ ਮਾਇਨਿੰਗ ਕਰ ਰਹੀ ਪੌਕ ਲਾਇਨ ਮਸ਼ੀਨ ਤੇ ਟਿੱਪਰ ਕਾਬੂ ਕਰ ਲਏ।

Related posts

ਮਜੀਠੀਆ ਘਰ ਰੇਡ ! ਘਬਰਾਈ ਫਿਰੇ ਪਤਨੀ !

htvteam

ਸ਼ਰੇਆਮ ਜਨਾਨੀ ਨੇ ਕੱਪੜੇ ਫਾੜ ਕਰ’ਤਾ ਵੱਡਾ ਕਾਂਡ; ਮੁੰਡੇ ਨੇ ਬਣਾ ਲਈ ਵੀਡੀਓ

htvteam

ਕੀ ਕਾਲੇ ਰੰਗ ਦੇ ਮੁੰਡੇ-ਕੁੜੀਆਂ ਰਾਤੋਂ ਰਾਤ ਗੋਰੇ ਹੋ ਸਕਦੇ ਨੇ ?

htvteam