Htv Punjabi
Punjab Video

ਨਾਜਾਇਜ਼ ਸਬੰਧਾਂ ਨੇ ਬੇਕਸੂਰ ਮੁੰਡੇ ਦਾ ਦੇਖੋ ਕੀ ਹਾਲ ਕਰ ਦਿੱਤਾ

ਮਾਮਲਾ ਬਟਾਲਾ ਦਾ ਹੈ, ਜਿੱਥੇ ਦੇ ਬਾਹਰਵਾਰ ਇਲਾਕੇ ‘ਚ ਰਹਿਣ ਵਾਲਾ ਗੁੱਜਰ ਪਰਿਵਾਰ ਦਾ ਫ਼ਰੀਦ ਨਾਂ ਦਾ ਇਹ ਨੌਜਵਾਨ | ਜਿਸਦਾ ਇੱਕ ਭਰਾ ਫੌਜ ‘ਚ ਨੌਕਰੀ ਕਰਦਾ ਹੈ | ਪਰਿਵਾਰ ਦੇ ਦੱਸਣ ਮੁਤਾਬਿਕ ਗੁੱਜਰ ਭਾਈਚਾਰੇ ਨਾਲ ਹੀ ਸਬੰਧਿਤ ਇੱਕ ਦੂਸਰੇ ਪਰਿਵਾਰ ਦੇ ਨੌਜਵਾਨ ਦੇ ਸਬੰਧ ਇਸਦੇ ਫੌਜਾਂ ਭਰਵੀਂ ਨਾਲ ਬਣ ਗਏ ਤੇ ਨੌਜਵਾਨ ਉਸਨੂੰ ਭਜਾ ਕੇ ਲੈ ਗਿਆ | ਪਰ ਕੁੱਝ ਦਿਨਾਂ ਬਾਅਦ ਬਰਾਦਰੀ ‘ਚ ਹੋਏ ਰਾਜੀਨਾਮੇ ‘ਚ ਇਸਦੀ ਭਰਜਾਈ ਵਾਪਿਸ ਆ ਗਈ | ਪਰਿਵਾਰ ਮੁਤਾਬਿਕ ਉਸਤੋਂ ਬਾਅਦ ਹੁਣ ਜੋ ਕੁੱਝ ਹੋਇਆ ਹੈ ਸੁਣੋ ਜ਼ਖਮੀ ਨੌਜਵਾ ਅਤੇ ਉਸਦੇ ਭਰਾ ਦੀ ਜ਼ੁਬਾਨੀ |

Related posts

ਮਸਤਾਂ ਵਾਲੀ ਚਾਹ 3 ਦਿਨ ਪੀਓ ਜ਼ਿੰਦਗੀ ਬਦਲ ਜਾਏਗੀ

htvteam

ਲੁਧਿਆਣਾ ਤੋਂ ਬੈਂਸ ਭਰਾ ਚੱਲ ਰਹੇ ਨੇ ਪਿੱਛੇ

htvteam

ਐਨ.ਆਈ.ਏ ਦਾ ਵੱਡਾ ਅਫ਼ਸਰ ਅਇਆ ਪੰਜਾਬ, ਦੇਖੋ ਮੀਡੀਆ ਦੇ ਕੈਮਰੇ ਅੱਗੇ ਅਫ਼ਸਰ ਨੇ ਕਹੀ ਅਜਿਹੀ ਗੱਲ

htvteam

Leave a Comment