Htv Punjabi
Punjab Video

ਨਿਰਵਸਤਰ ਹੋ ਨੌਜਵਾਨ ਨੇ ਗੁਰੂ ਘਰ ਵਿੱਚ ਦੇਖੋ ਕੀ ਕੀਤਾ

ਪੰਜਾਬ ‘ਚ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਖ਼ਿਲਾਫ਼ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਪੰਜਾਬ ਦੇ ਮੋਹਾਲੀ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਅਤੇ ਆਰੋਪੀ ਨੇ ਦਰਬਾਰ ਸਾਹਿਬ ‘ਚ ਆਪਣੇ ਕੱਪੜੇ ਲਾਹ ਦਿੱਤੇ ਸਨ।ਘੜੂਆਂ ਦੇ ਪਿੰਡ ਸਿੱਲ ਦੇ ਗੁਰੂ ਘਰ ਵਿੱਚ ਅੱਜ ਸਵੇਰੇ ਕਰੀਬ ਪੰਜ ਵਜੇ ਇੱਕ ਨੌਜਵਾਨ ਗੁਰੂ ਘਰ ‘ਚ ਦਾਖਿਲ ਹੋ ਗਿਆ। ਇਹ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ‘ਤੇ ਬੈਠੇ ਪਾਠੀ ਸਿੰਘ ਨਾਲ ਹਥੋਪਾਈ ਸ਼ੁਰੂ ਕਰ ਦਿੱਤੀ।

ਉਸ ਨੇ ਪਹਿਲਾਂ ਪਾਠੀ ਸਿੰਘ ਨੂੰ ਤਾਬਿਆ ਤੋਂ ਘਸੀਟ ਕੇ ਹੇਠਾਂ ਲਾ ਦਿੱਤਾ ਅਤੇ ਜਦੋਂ ਪਾਠੀ ਸਿੰਘ ਨੇ ਉਸ ਨੂੰ ਫੜ ਕੇ ਸਵੈ ਰੱਖਿਆ ‘ਚ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਤਾਬਿਆ ਕੋਲੇ ਆਪਣੇ ਸਾਰੇ ਕੱਪੜੇ ਲਾਹ ਦਿੱਤੇ।

ਹੁਣ ਤੱਕ ਜੋ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਹ ਨੌਜਵਾਨ ਪਿੰਡ ਦਾ ਹੀ ਵਸਨੀਕ ਦੱਸਿਆ ਜਾ ਰਿਹਾ, ਜੋ ਕਿ ਨੇੜਲੇ ਪੈਟਰੋਲ ਪੰਪ ਉੱਤੇ ਕੰਮ ਕਰਦਾ ਹੈ। ਖੈਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਇਹ ਦੇਖਣਾ ਹੋਵੇਗਾ।,,,,,,,,,ਵੀਡੀਓ ਦਦੇਖਾਂ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਹੈਂਐਂਐਂਐਂ ? ਮਨਮੋਹਨ ਸਿੰਘ ਸੰਭਾਲਣਗੇ ਪੰਜਾਬ ਦੀ ਕਮਾਂਡ? ਤੇ ਉਹ ਵੀ ਕੈਪਟਨ ਦੀ ਬੇਨਤੀ ਤੇ?

Htv Punjabi

ਨਗਰ ਨਿਗਮ ਦੀ ਨਾਲਾਇਕੀ ਨਾਲ ਪਾਤਾਲ ਪੁੱਜਿਆ ਗਰੀਬ ਬੱਚਾ; ਦੇਖੋ ਵੀਡੀਓ

htvteam

20 ਮਿੰਟ ‘ਚ ਅੰਨ੍ਹਿਆਂ ਦੀ ਰੌਸ਼ਨੀ ਲਿਆਉਂਦੇ ਡਾਕਟਰ ਦੇ ਗੋਰੇ ਹੋਏ ਫੈਨ

htvteam

Leave a Comment