ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਰਾਤ ਵੇਲੇ ਦੋ ਨੌਜਵਾਨ ਸਰਕਟ ਹਾਊਸ ਚੌਂਕੀ ਅਧਿਐਨ ਆਉਂਦੇ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਆਉਂਦੇ ਨੇ ਅਤੇ 20 ਰੁਪਏ ਦਾ ਪੈਟਰੋਲ ਪਵਾ ਕੇ ਪੈਟਰੋਲ ਪੰਪ ਦੇ ਵਰਕਰ ਨਾਲ ਬਹਿਸ ਪੈਂਦੇ ਨੇ | ਅੱਗੋਂ ਜੋ ਕੁੱਝ ਹੁੰਦੈ ਸੁਣੋ ਉਸ ਵਰਕਰ ਤੇ ਪੰਪ ਦੇ ਮਾਲਕ ਦੀ ਹੀ ਜ਼ੁਬਾਨੀ |
previous post