Htv Punjabi
Crime Punjab Video

ਨਿੱਕੇ ਮੁੰਡੇ ਨੂੰ ਨੋਚਕੇ ਖਾ ਗਏ ਅਵਾਰਾ ਕੁੱਤੇ, ਹੱਡੀ ਵੀ ਨਹੀਂ ਛੱਡੀ !

ਸੰਗਰੂਰ ਦੇ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ
ਕੁਝ ਦਿਨ ਪਹਿਲਾਂ ਮਹਿਲਾ ਦੇ ਉੱਪਰ ਕੀਤਾ ਗਿਆ ਸੀ ਹਮਲਾ
ਚਾਰ ਸਾਲ ਦੇ ਬੱਚੇ ਦੇ ਉੱਪਰ ਆਵਾਰਾ ਕੁੱਤਿਆਂ ਵੱਲੋਂ ਹਮਲਾ
ਹਮਲੇ ਕਾਰਨ ਬੱਚੇ ਦੇ ਲੱਤਾਂ ਤੇ ਲੱਗਿਆ ਪਲਸਤਰ
ਸੰਗਰੂਰ ਦੇ ਵਿੱਚ ਕੁੱਤਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਅੱਜ ਸੰਗਰੂਰ ਦਾ ਹੈ ਜਿੱਥੇ ਇੱਕ ਛੋਟੇ ਬੱਚੇ ਨੂੰ ਕੁੱਤਿਆਂ ਨੇ ਵੱਢ ਲਿਆ ਅਤੇ ਜਿਸ ਕਰਕੇ ਉਸ ਬੱਚੇ ਦੇ ਪਲਸਤਰ ਤੱਕ ਲਾਉਣਾ ਪੈ ਗਿਆ ਪਰਿਵਾਰ ਨੇ ਹਸਪਤਾਲ ਵਿੱਚ ਬੱਚੇ ਨੂੰ ਦਾਖਲ ਕਰਵਾਇਆ ਅਤੇ ਉਸ ਦਾ ਇਲਾਜ ਕਰਵਾਇਆ ਪਰ ਸਰਕਾਰੀ ਹਸਪਤਾਲ ਵੱਲੋਂ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਬੱਚੇ ਨੂੰ ਅਸੀਂ ਰਜਿੰਦਰਾ ਹਸਪਤਾਲ ਦੇ ਵਿੱਚ ਭੇਜ ਰਹੇ ਹਾਂ

ਪਰਿਵਾਰ ਵਾਲੇ ਬਹੁਤ ਦੁਖੀ ਨਜ਼ਰ ਆਏ ਉੱਥੇ ਹੀ ਦਰਸ਼ਨ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦਾ ਮਾਮਲਾ ਦੋ ਚਾਰ ਦਿਨ ਪਹਿਲਾਂ ਵੀ ਆਇਆ ਸੀ ਜਿਸ ਵਿੱਚ ਇੱਕ ਮੇਲਾ ਨੂੰ ਕੁੱਤਿਆਂ ਵੱਲੋਂ ਮਹਿਲਾ ਨੂੰ ਕੁੱਤਿਆਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਉਹਦਾ ਇਲਾਜ ਕਰਵਾਇਆ ਗਿਆ ਸੀ ਹੁਣ ਅੱਜ ਇਸ ਬੱਚੇ ਨੂੰ ਅਵਾਰਾ ਕੁੱਤਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹ ਤੇ ਬੁਰੀ ਤਰੀਕੇ ਨਾਲ ਇਸ ਨੂੰ ਵੱਢਿਆ ਗਿਆ ਹੈ। ਜਿਸ ਕਰਕੇ ਇਸ ਬੱਚੇ ਦੇ ਲੱਤ ਦੇ ਉੱਪਰ ਪਲਸਤਰ ਲਾਇਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੈਪਟਨ ਨੇ ਸੁਰੇਸ਼ ਕੁਮਾਰ ਨੂੰ ਸੱਦਿਆ ਘਰ, ਦੇਖੋ ਕੀ ਹੋਇਆ ਅਜਿਹਾ ਕਿ ਸੁਰੇਸ਼ ਕੁਮਾਰ ਨੇ ਕੀਤਾ ਆਹ ਕੰਮ!

Htv Punjabi

ਬਦਮਾਸ਼ਾਂ ਨੇ ਪੁਲਿਸ ਨਾਲ ਆਹ ਮਾੜੀ ਕਰਤੀ ?

htvteam

ਜੇਕਰ ਹੁਣ ਬੱਚਿਆਂ ਨੇ ਕੀਤੀ ਅਜਿਹੀ ਗਲਤੀ ਤਾਂ ਮਾਪਿਆਂ ਨੂੰ ਖਾਣੀ ਪੈ ਸਕਦੀ ਜੇਲ੍ਹ ਹਵਾ

htvteam

Leave a Comment