ਜਲੰਧਰ ਦੇ ਵਿੱਚ ਸ਼ਰੇਆਮ ਸਨੈਚਰਾਂ ਦੁਆਰਾ ਕੀਤੀ ਲੁੱਟ
ਸਕੂਟਰੀ ਤੇ ਪਤੀ ਨਾਲ ਜਾ ਰਹੀ ਪਤਨੀ ਦੀਆਂ ਖੋਹੀਆਂ ਬਾਲੀਆਂ
ਸਾਰੀ ਘਟਨਾ ਸੀਸੀ ਟੀਵੀ ਕੈਮਰੇ ਚ ਹੋਈ ਕੈਦ
ਪੀੜਤ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੰਗਿਆ ਇਨਸਾਫ
ਪਤੀ ਨਾਲ ਸਕੂਟਰੀ ਤੇ ਜਾ ਰਹੀ ਪਤਨੀ ਨੂੰ ਦੇਖ ਮੁੰਡਿਆਂ ਦੀ ਵਿਗੜੀ ਨੀਅਤ!
ਪਿੱਛੇ ਲਾ ਲਿਆ ਮੋਟਰਸਾਇਕਲ, ਅੱਗੇ ਜਾਕੇ ਮਹਿਲਾ ਦੇ ਹੋ ਗਏ ਨੇੜੇ
ਕਰਤੀ ਅਜਿਹੀ ਹਰਕਤ ਮਹਿਲਾ ਸਕੂਟਰੀ ਤੋਂ ਡਿੱਗੀ, ਦੇਖੋ ਕਰਤੂਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
