Htv Punjabi
Crime Punjab Video

ਪਤੀ ਨੇ ਪਤਨੀ ਤੇ ਮ/ਸੂ/ਮ ਪੁੱ/ਤ ਨੂੰ ਭੁੰ& ਨਿਆ ਗੋ& ਲੀਆਂ ਨਾਲ

ਫਿਰੋਜਪੁਰ ਦੇ ਬਜੀਦਪੁਰ ਵਿੱਚ ਚੱਲੀ ਗੋਲੀ
ਇਕ ਵਿਅਕਤੀ ਨੇ ਪਤਨੀ ਅਤੇ ਚਾਰ ਸਾਲ ਤੇ ਪੁੱਤਰ ਨੂੰ ਮਾਰੀ ਗੋਲੀ
ਫਿਰ ਉਪਰੰਤ ਖੁਦ ਨੂੰ ਮਾਰੀ ਗੋਲੀ
ਇਲਾਜ ਲਈ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ
ਫਿਰੋਜ਼ਪੁਰ ਦੇ ਪਿੰਡ ਵਜੀਦਪੁਰ ਵਿਖੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਵਿਅਕਤੀ ਨੇ ਆਪਣੇ ਪਰਿਵਾਰ ਵਿੱਚ ਪਹਿਲਾਂ ਆਪਣੀ ਪਤਨੀ ਅਤੇ ਚਾਰ ਸਾਲ ਦੇ ਪੁੱਤਰ ਨੂੰ ਗੋਲੀ ਮਾਰੀ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ ਜਿਨਾਂ ਨੂੰ ਜਖਮੀ ਹਾਲਤ ਵਿੱਚ ਫਿਰੋਜਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਰਕੇ ਉਸਦੇ ਬੇਟੇ ਅਤੇ ਪਤਨੀ ਨੂੰ ਇਲਾਜ ਲਈ ਰੈਫਰ ਕੀਤਾ ਗਿਆ ਜਿਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਦਾ ਨਾਮ ਜਗਸੀਰ ਸਿੰਘ ਤੇ ਪਤਨੀ ਨਵਨੀਤ ਕੌਰ ਲੜਕਾ ਵਾਸ ਦੀਪ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਦੋ ਪੁੱਤਰ ਹਨ ਇੱਕ ਪੁੱਤਰ ਸਕੂਲ ਗਿਆ ਹੋਇਆ ਸੀ ਜੋ ਸਕੂਲ ਤੋਂ ਵਾਪਸ ਨਹੀਂ ਆਇਆ ਜੋ ਘਰ ਵਿੱਚ ਇੱਕ ਹੀ ਪੁੱਤਰ ਸੀ ਉਸ ਨੂੰ ਗੋਲੀ ਮਾਰ ਦਿੱਤੀ ਫਿਰ ਲਾ ਲੈ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿਸ ਕਾਰਨ ਨੂੰ ਲੈ ਕੇ ਉਸ ਨੇ ਇਹ ਏਡਾ ਵੱਡਾ ਖੌਫਨਾਕ ਕਦਮ ਚੁੱਕਿਆ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਮਿਸ਼ਨਰ ਦਫਤਰ ਪਹੁੰਚ ਗਈ ਹਸੀਨਾ, ਕਹਿੰਦੀ ਮੈਂ ਲੁੱਟੀ ਗਈ

htvteam

ਘਰੇ ਐਵੇਂ ਦਾ ਸਾਈਕਲ ਚਲਾਓ 2026 ‘ਚ ਮਾਪੇ ਬਣ ਜਾਓ

htvteam

ਦੇਖੋ ਜਵਾਕ ਆਪਣੀ ਹਿੰਦੀ ਵਾਲੀ ਭੈਣਜੀਆਂ ਨਾਲ ਆਹ ਕੀ ਕਰ ਗਏ

htvteam

Leave a Comment