Htv Punjabi
Punjab Video

ਪਤੰਗ ਬਹਾਨੇ ਇੰਝ ਉੱਤਰੀ ਅਸਮਾਨੋਂ ਮੌਤ; ਪਤੰਗ ਵਾਸਤੇ ਕੋਠੇ ਤੇ ਗਏ ਬੱਚੇ ਦੀ ਡਿੱਗ ਕੇ ਮੌਤ

ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਉੱਚਾ ਬੇਟ ਦਾ, ਜਿੱਥੇ ਬਲਜੀਤ ਸਿੰਘ ਨਾਂ ਦਾ ਵਿਅਕਤੀ ਆਪਣੇ ਦੋ ਬੱਚਿਆਂ ਤੇ ਬਜ਼ੁਰਗ ਮਾਂ ਸਣੇ ਰਹਿ ਰਿਹਾ ਸੀ | ਕੁੱਝ ਸਾਲ ਪਹਿਲਾਂ ਇਸਦੀ ਘਰਵਾਲੀ ਦੀ ਮੌਤ ਹੋ ਚੁੱਕੀ ਹੈ | ਅੰਗਹੀਣ ਹੋਣ ਦੇ ਬਾਵਜ਼ੂਦ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ |
ਬੀਤੇ ਦਿਨ ਇਸਦਾ 9ਵਿਨ ਜਮਾਤ ਵਿਚ ਪੜ੍ਹ ਰਿਹਾ ਜਸ਼ਨਦੀਪ ਸਿੰਘ ਨਾਂ ਦਾ 15 ਸਾਲ ਦਾ ਪੁੱਤਰ ਪਤੰਗ ਦੇਣ ਗੁਆਂਢੀਆਂ ਦੀ ਛੱਤ ਤੇ ਜਾਂਦਾ ਹੈ | ਫਿਰ ਅਚਾਨਕ ਹੀ ਗਲੀ ‘ਚ ਰੌਲਾ ਪੈ ਜਾਂਦਾ ਹੈ | ਰੌਲਾ ਪੈਂਦਾ ਦੇਖ ਪਰਿਵਾਰ ਦੇ ਜੀਅ ਜਦ ਬਾਹਰ ਨਿਕਲਦੇ ਨੇ ਤਾਂ ਦਰਦਨਾਕ ਸੀਨ ਦੇਖ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ |

Related posts

ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਪੇਸ਼ ਕੀਤੀ ਮਿਸਾਲ; ਦੇਖੋ ਵੀਡੀਓ

htvteam

ਰਾਤ ਦੇ ਨ੍ਹੇਰੇ ‘ਚ ਮੁੰਡਿਆਂ ਨੂੰ ਪਿਆ ਪੈਸਿਆਂ ਵਾਲਾ ਚਸਕਾ; ਦੇਖੋ ਵੀਡੀਓ

htvteam

ਮੁਲਾਜ਼ਮ ਰਾਤ ਨੂੰ ਘਰਵਾਲੀ ਤੋਂ ਕਰਦਾ ਸੀ ਪੁੱਠੀ ਮੰਗ; ਘਰਵਾਲੀ ਨੇ ਲਾਇਆ ਧਰਨਾ

htvteam