Htv Punjabi
Punjab Video

ਪਤੰਗ ਵੇਚਣ ਤੇ ਉਡਾਉਣ ਤੇ ਮਤਾ ਪਾਸ ! ਬੱਚਿਆਂ ਨੇ ਪੇਟੀਆਂ ‘ਚ ਲਕੋਏ ਪਤੰਗ

ਬਠਿੰਡਾ ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਦਾ ਸਖ਼ਤ ਫੈਸਲਾ
ਪਤੰਗਬਾਜ਼ੀ ਖ਼ਿਲਾਫ਼ ਪਾਇਆ ਮਤਾ
ਪਿੰਡ ‘ਚ ਪਤੰਗ ਵੇਚਣ ਅਤੇ ਉਡਾਉਣ ‘ਤੇ ਲਗਾਈ ਪਾਬੰਦੀ
ਉਲੰਘਣਾ ਕਰਨ ਵਾਲੇ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ
ਬਠਿੰਡਾ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਪਤੰਗਬਾਜ਼ੀ ਖ਼ਿਲਾਫ਼ ਇਕ ਮਤਾ ਪਾਸ ਕੀਤਾ ਗਿਆ ਹੈ, ਪੰਚਾਇਤ ਨੇ ਫ਼ੈਸਲਾ ਕੀਤਾ ਕਿ ਪਿੰਡ ਵਿਚ ਪਤੰਗ ਵੇਚਣ ਅਤੇ ਉਡਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਰਹੇਗੀ। ਪੰਚਾਇਤ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਪਿੰਡ ਵਿਚ ਪਤੰਗ ਵੇਚਣ ਵਾਲੇ ਅਤੇ ਉਡਾਉਣ ਵਾਲੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਜਾਵੇਗਾ।

ਪੰਚਾਇਤ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿੰਡ ਦੀ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਇਹ ਫ਼ੈਸਲਾ ਪੰਜਾਬ ਵਿਚ ਚਾਈਨਾ ਡੋਰ ਕਾਰਨ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਪੰਜਾਬ ਅੰਦਰ ਚਾਈਨਾਂ ਡੋਰ ਕਾਰਨ ਅਤੇ ਪਤੰਗ ਲੁੱਟਣ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੱਡੀ ਖ਼ਬਰ- ਕੈਨੇਡਾ ‘ਚ ਨਿਕਲੀਆਂ 50 ਹਜ਼ਾਰ ਨੌਕਰੀਆਂ

htvteam

ਬਸੰਤ ਮੌਕੇ ਪੁਲਿਸ ਵਾਲਿਆਂ ਨੇ DJ ਚਲਾਉਣ ਵਾਲਿਆਂ ਨੂੰ ਪਾਈਆ ਭਾਜੜਾਂ

htvteam

ਸਰਵਾਇਕਲ (ਗਰਦਨ) ਦਾ ਦਰਦ ਮਿੰਟਾਂ ‘ਚ ਹੋਏਗਾ ਗਾਇਬ ਆਹ ਘਰੇਲੂ ਜਿਹੇ ਟਿਪਸ ਮੁਫਤ ‘ਚ ਮਿਲ ਰਹੇ ਨੇ ਅਜ਼ਮਾ ਲਓ

htvteam

Leave a Comment